ਪੰਜਾਬ

punjab

ETV Bharat / city

ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ

ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿੰਨੇ ਬੈੱਡ ਦੀ ਵਿਵਸਥਾ ਕੀਤੀ ਹੈ? ਇੱਥੇ ਜਾਣੋ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਚ ਕਿੰਨੇ ਬੈੱਡ ਖਾਲੀ ਹਨ।

ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ
ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ

By

Published : May 8, 2021, 1:24 PM IST

ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਦੀ ਵਜ੍ਹਾਂ ਤੋਂ ਮਰੀਜ਼ਾਂ ਦੀ ਗਿਣਤੀ ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿਸਦੀ ਵਜ੍ਹਾ ਨਾਲ ਹਸਪਤਾਲਾਂ ਬੈੱਡ ਚ ਆਕਸੀਜਨ ਅਤੇ ਬੈੱਡ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਅਜਿਹੇ ਚ ਈਟੀਵੀ ਭਾਰਤ ਹਰਿਆਣਾ ਮਿਸ਼ਨ ਜਿੰਦਗੀ ਦੇ ਤਹਿਤ ਤੁਹਾਨੂੰ ਇਹ ਜਾਣਕਾਰੀ ਉਪਲੱਬਧ ਕਰਵਾ ਰਹੇ ਹਾਂ ਕਿ ਕਿਹੜੇ ਹਸਪਤਾਲ ’ਚ ਕਿੰਨੇ ਬੈੱਡ ਖਾਲੀ ਹਨ।

ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ

ਜੇਕਰ ਤੁਸੀਂ ਵੀ ਚੰਡੀਗੜ੍ਹ ਚ ਰਹਿੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਕੋਲ ਹੋਣੀ ਬਹੁਤ ਜਰੂਰੀ ਹੈ। ਇੱਥੇ ਜਾਣੋ ਕਿ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਚ ਕਿੰਨੇ ਬੈੱਡ ਖਾਲੀ ਹੈ।

ਇਹ ਵੀ ਪੜੋ: ਸਾਂਸਦ ਕਿਰਨ ਖੇਰ ਦੀ ਮੌਤ ਨੂੰ ਲੈ ਕੇ ਫੈਲੀ ਝੂਠੀ ਖ਼ਬਰ, ਅਨੁਪਮ ਖੇਰ ਨੂੰ ਕਰਨਾ ਪਿਆ ਟਵੀਟ

ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਚ ਕਿੰਨੇ ਬੈੱਡ ਖਾਲੀ ਹਨ ਇਹ ਵੀ ਜਾਣ ਲੋ। ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ’ਚ ਵੱਡੇ ਹਸਪਤਾਲਾਂ ਦੇ ਨਾਂ ਸ਼ਾਮਲ ਹਨ।

ABOUT THE AUTHOR

...view details