ਪੰਜਾਬ

punjab

ETV Bharat / city

ਹਰਸਿਮਰਤ ਕੌਰ ਬਾਦਲ ਨੇ ਸਿਹਤ ਪ੍ਰਬੰਧ ਬਾਰੇ ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ - ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਨੇ ਟਵੀਟ ਰਾਹੀ ਚੰਨੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਘਟੀਆਂ ਸਿਹਤ ਪ੍ਰਬੰਧ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਉਨ੍ਹਾਂ ਚੰਨੀ ਸਰਕਾਰ ਤੋਂ ਸਿਹਤ ਪ੍ਰਬੰਧਾ ਪ੍ਰਤੀ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਰਸਿਮਰਤ ਕੌਰ ਬਾਦਲ ਨੇ ਸਿਹਤ ਪ੍ਰਬੰਧ ਬਾਰੇ ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ
ਹਰਸਿਮਰਤ ਕੌਰ ਬਾਦਲ ਨੇ ਸਿਹਤ ਪ੍ਰਬੰਧ ਬਾਰੇ ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ

By

Published : Nov 9, 2021, 3:43 PM IST

ਚੰਡੀਗੜ੍ਹ:ਹਰਸਿਮਰਤ ਕੌਰ ਬਾਦਲ (Harsimrat Kaur Badal ) ਨੇ ਟਵੀਟ ਰਾਹੀ ਚੰਨੀ ਸਰਕਾਰ (Channi government ) ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਘਟੀਆਂ ਸਿਹਤ ਪ੍ਰਬੰਧ (Health management) ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਉਨ੍ਹਾਂ ਚੰਨੀ ਸਰਕਾਰ (Channi government ) ਤੋਂ ਸਿਹਤ ਪ੍ਰਬੰਧਾ ਪ੍ਰਤੀ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹਰਸਿਮਰਤ ਕੌਰ ਬਾਦਲ ਨੇ ਸਿਹਤ ਪ੍ਰਬੰਧ ਬਾਰੇ ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਟਵੀਟ ਰਾਹੀਂ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal ) ਨੇ ਕਿਹਾ ਹੈ ਕਿ ਪਿਡਾਂ ਦੀਆਂ ਡਿਸਪੈਂਸਰੀਆਂ ਵਿੱਚ ਪਹਿਲਾਂ ਪੈਰਾਸੀਟਾਮੋਲ ਗਾਇਬ ਹੋ ਗਈ ਸੀ ਅਤੇ ਹੁਣ ਹੁਣ ਕੋਵਿਡ ਯੋਧੇ 5 ਮਹੀਨਿਆਂ ਤੋਂ ਤਨਖਾਹ ਦੀ ਉਡੀਕ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 300 ਨਵੇਂ ਵੈਂਟੀਲੇਟਰ ਜੋ ਜਾਨਾਂ ਬਚਾ ਸਕਦੇ ਹਨ, ਹਸਪਤਾਲਾਂ ਵਿੱਚ ਅਣਵਰਤੇ ਪਏ ਹਨ। ਉਨ੍ਹਾਂ ਚੰਨੀ ਸਰਕਾਰ ਉਤੇ ਤੰਜ਼ ਕਸਦਿਆਂ ਕਿਹਾ ਕਿ ਕਿਰਪਾ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖੇਡਣਾ ਬੰਦ ਕਰੋ ਅਤੇ ਠੋਸ ਕਾਰਵਾਈਆਂ ਕਰੋ।

ਇਹ ਵੀ ਪੜ੍ਹੋ:ਸੂਬੇ ਵਿੱਚ ਡੇਂਗੂ ਦਾ ਕਹਿਰ , ਇਸ ਜ਼ਿਲ੍ਹੇ ਤੋਂ ਆਏ 384 ਮਾਮਲੇ ਸਾਹਮਣੇ

ABOUT THE AUTHOR

...view details