ਪੰਜਾਬ

punjab

ਹੈਪੀ ਰਾਏਕੋਟਿ ਦਾ ਨਵਾਂ ਗਾਣਾ ਆਉਂਦੇ ਹੀ ਵਾਇਰਲ

ਮਸ਼ਹੂਰ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੇ ਨਵੇਂ ਗੀਤ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਆਏ। ਉਨ੍ਹਾ ਦਾ ਨਵਾਂ ਗੀਤ 'ਮਾਂ ਦਾ ਦਿਲ' ਮਾਰਕਿਟ 'ਚ ਰਿਲੀਜ਼ ਹੋਇਆ ਹੈ।

By

Published : Jun 30, 2021, 5:20 PM IST

Published : Jun 30, 2021, 5:20 PM IST

Updated : Jun 30, 2021, 6:46 PM IST

ਹੈਪੀ ਰਾਏਕੋਟੀ ਆਪਣੇ ਨਵੇਂ ਗਾਣੇ ਕਰਕੇ ਚਰਚਾ 'ਚ, 'ਮਾਂ ਦਾ ਦਿਲ' ਗੀਤ ਕੀਤਾ ਰੀਲੀਜ਼
ਹੈਪੀ ਰਾਏਕੋਟੀ ਆਪਣੇ ਨਵੇਂ ਗਾਣੇ ਕਰਕੇ ਚਰਚਾ 'ਚ, 'ਮਾਂ ਦਾ ਦਿਲ' ਗੀਤ ਕੀਤਾ ਰੀਲੀਜ਼

ਚੰਡੀਗੜ੍ਹ : ਇੱਕ ਵਾਰ ਫਿਰ ਮਸ਼ਹੂਰ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦੀ ਕਲਮ ਚੋਂ ਕਮਾਲ ਦੇ ਬੋਲ ਨਿਕਲੇ ਹਨ। ਉਨ੍ਹਾਂ ਦਾ ਮਾਂ ਦੇ ਪਿਆਰ ਨੂੰ ਦਰਸਾਉਂਦਾ ਇੱਕ ਇਮੋਸ਼ਨਲ ਗੀਤ 'ਮਾਂ ਦਾ ਦਿਲ' ਰਿਲੀਜ਼ ਹੋਇਆ। ਇਹ ਗੀਤ ਅੱਜ ਦੇ ਸਮੇਂ ਵਿੱਚ ਔਲਾਦ ਦੁਆਰਾ ਮਾਪਿਆ ਨਾਲ ਕੀਤੇ ਜਾਂਦੇ ਦੁਰ-ਵਿਵਹਾਰ , ਉਸ 'ਤੇ ਨਿਰਭਰ ਹੈ।

ਇਸ ਗੀਤ ਚ ਦਿਖਾਇਆ ਗਿਆ ਕਿ ਅੱਜ ਦੀ ਪੀੜ੍ਹੀ ਕੋਲ ਆਪਣੇ ਮਾਪਿਆ ਨਾਲ ਸਮਾਂ ਬਿਤਾਉਣ ਦਾ ਬਿਲਕੁਲ ਵੀ ਸਮਾਂ ਨਹੀਂ , ਜਿਸ ਕਾਰਨ ਉਹ ਇਕੱਲਾ ਮਹਿਸੂਸ ਕਰਦੇ ਹਨ। ਗੀਤ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਨੂੰ ਆਪਣੇ ਮਾਪਿਆ ਨਾਲ ਸਮਾਂ ਬਤੀਤ ਕਰਨਾ ਚਾਹੀਂਦਾ ਹੈ।

ਇਹ ਵੀ ਪੜ੍ਹੋ:ਸਾਹ ਲੈਣ 'ਚ ਤਕਲੀਫ਼ ਕਾਰਨ ਦਿਲੀਪ ਕੁਮਾਰ ਦੁਬਾਰਾ ਹਸਪਤਾਲ 'ਚ ਭਰਤੀ

ਸਾਨੂੰ ਮਾਪਿਆ ਦਾ ਸਤਿਕਾਰ ਕਰਨਾ ਚਾਹੀਂਦਾ ਹੈ, ਨਹੀਂ ਪੱਲੇ ਪਛਤਾਵਾ ਰਹਿ ਜਾਂਦਾ ਹੈ।

Last Updated : Jun 30, 2021, 6:46 PM IST

ABOUT THE AUTHOR

...view details