ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver rates in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।
Gold and silver rates update ਜਾਣੋ, ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ - ਸੋਨਾ ਚਾਂਦੀ ਦੀ ਖਰੀਦ
Gold and silver rates ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। ਅਠਾਈ ਅਗਸਤ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ, ਜਾਣੋ ਆਪਣੇ ਸ਼ਹਿਰ ਦਾ ਰੇਟ
ਪੰਜਾਬ ਵਿੱਚ ਸੋਨਾ ਅਤੇ ਚਾਂਦੀ ਦੇ ਰੇਟ
ਇਹ ਵੀ ਪੜ੍ਹੋ:ਭਾਰਤ ਪਾਕਿ ਸਰਹੱਦ ਤੇ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ,BSF ਨੇ ਕੀਤੇ 80 ਤੋਂ 90 ਰਾਊਂਡ ਫਾਇਰ
- 28 ਅਗਸਤ ਨੂੰ ਸੋਨੇ ਦਾ ਰੇਟ
ਸ਼ਹਿਰ | ਗ੍ਰਾਮ | ਅੱਜ 24 ਕੈਰੇਟ ਸੋਨੇ ਦਾ ਰੇਟ | ਕੱਲ੍ਹ 24 ਕੈਰੇਟ ਸੋਨੇ ਦਾ ਰੇਟ | ਵਧੇ/ਘਟੇ |
ਲੁਧਿਆਣਾ | 10 | 54,780 | 52,500 | +2280 |
ਬਠਿੰਡਾ | 10 | 52,900 | 52,900 | -+00 |
ਜਲੰਧਰ | 10 | 52,300 | 52,300 | -+00 |
- 28 ਅਗਸਤ ਨੂੰ ਚਾਂਦੀ ਦਾ ਰੇਟ
ਸ਼ਹਿਰ | ਕਿਲੋ | ਅੱਜ ਦਾ ਰੇਟ | ਕੱਲ੍ਹ ਦਾ ਰੇਟ | ਵਧੇ/ਘਟੇ |
ਲੁਧਿਆਣਾ | 1 | 66,300 | 63,000 | +3300 |
ਬਠਿੰਡਾ | 1 | 67,000 | 67,000 | -+00 |
ਜਲੰਧਰ | 1 | 64,200 | 64,200 | -+00 |
ਇਹ ਵੀ ਪੜ੍ਹੋ:Vegetable rates in Punjab ਜਾਣੋ, ਸਬਜੀਆਂ ਦੇ ਰੇਟ