ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।
price of gold and silver: ਜਾਣੋ, ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ - ਕੀਮਤਾਂ ਵਿੱਚ ਕੁਝ ਬਦਲਾਅ
ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 24 ਜੂਨ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...
ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ
ਇਹ ਵੀ ਪੜ੍ਹੋ:Petrol and diesel prices: ਪੰਜਾਬ ਵਿੱਚ ਕੀ ਰੇਟ ਵਿਕ ਰਿਹੈ ਪੈਟਰੋਲ ਅਤੇ ਡੀਜ਼ਲ, ਜਾਣੋ
- 24 ਜੂਨ ਨੂੰ ਸੋਨੇ ਦਾ ਰੇਟ
ਸ਼ਹਿਰ | ਗ੍ਰਾਮ | ਅੱਜ 24 ਕੈਰੇਟ ਸੋਨੇ ਦਾ ਰੇਟ | ਕੱਲ੍ਹ 24 ਕੈਰੇਟ ਸੋਨੇ ਦਾ ਰੇਟ | ਵਧੇ/ਘਟੇ |
ਲੁਧਿਆਣਾ | 10 | 52,214 | 51,800 | +414 |
ਬਠਿੰਡਾ | 10 | 52,700 | 52,100 | +600 |
ਜਲੰਧਰ | 10 | 51,100 | 51,950 | -850 |
- 24 ਜੂਨ ਨੂੰ ਚਾਂਦੀ ਦਾ ਰੇਟ
ਸ਼ਹਿਰ | ਕਿਲੋ | ਅੱਜ ਦਾ ਰੇਟ | ਕੱਲ੍ਹ ਦਾ ਰੇਟ | ਵਧੇ/ਘਟੇ |
ਲੁਧਿਆਣਾ | 1 | 61,400 | 62,820 | -1420 |
ਬਠਿੰਡਾ | 1 | 66,000 | 64,000 | +2000 |
ਜਲੰਧਰ | 1 | 62,070 | 62,710 | -640 |
ਇਹ ਵੀ ਪੜ੍ਹੋ:Rates of vegetables: ਜਾਣੋ, ਅੱਜ ਕੀ ਰੇਟ ਹਨ ਸਬਜੀਆਂ ਦੇ ਰੇਟ