ਚੰਡੀਗੜ੍ਹ:ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਆਖਿਰਕਾਰ ਖ਼ਤਮ ਹੋ ਗਿਆ ਹੈ। ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਐਲਾਨ ਦਿੱਤਾ ਹੈ ਜਿਸ ਦੀ ਚਰਚਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ।
ਸਿੱਧੂ ਦੇ ਪ੍ਰਧਾਨ ਬਣਨ ’ਤੇ ਦਿਓ ਆਪਣੀ ਰਾਏ... - ਪੰਜਾਬ ਦੀ ਜਨਤਾ
ਕੀ ਪੰਜਾਬ ਨੂੰ ਲੀਹ ’ਤੇ ਲੈ ਕੇ ਆਉਣ ਦੀਆਂ ਗੱਲਾਂ ਕਰਨ ਵਾਲੇ ਸਿੱਧੂ, ਹੁਣ ਪੰਜਾਬ ਦੇ ਲੋਕਾਂ ਲਈ ਕੀ ਕਰਨਗੇ ? ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਦੀ ਜਨਤਾ ਕਿਸ ਤਰ੍ਹਾਂ ਦੇਖਦੀ ਹੈ ਇਸ ਸਭ ਵਿਚਾਲੇ ਅਸੀਂ ਤੁਹਾਡੀ ਰਾਏ ਜਾਨਣਾ ਚਾਹੁੰਦੇ ਹਾਂ, ਤੁਸੀਂ ਇਸ ਸਬੰਧੀ ਆਪਣੀ ਰਾਏ ਦੇ ਸਕਦੇ ਹੋ।
ਸਿੱਧੂ ਦੇ ਪ੍ਰਧਾਨ ਬਣਨ ’ਤੇ ਦਿਓ ਆਪਣੀ ਰਾਏ
ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਹੈ, ਕਿ ਹੁਣ ਸਿੱਧੂ ਪੰਜਾਬ ਕਾਂਗਰਸ ਤੇ ਪੰਜਾਬ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਣਗੇ? ਕੀ ਪੰਜਾਬ ਨੂੰ ਲੀਹ ’ਤੇ ਲੈ ਕੇ ਆਉਣ ਦੀਆਂ ਗੱਲਾਂ ਕਰਨ ਵਾਲੇ ਸਿੱਧੂ, ਹੁਣ ਪੰਜਾਬ ਦੇ ਲੋਕਾਂ ਲਈ ਕੀ ਕਰਨਗੇ ? ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਦੀ ਜਨਤਾ ਕਿਸ ਤਰ੍ਹਾਂ ਦੇਖਦੀ ਹੈ ਇਸ ਸਭ ਵਿਚਾਲੇ ਅਸੀਂ ਤੁਹਾਡੀ ਰਾਏ ਜਾਨਣਾ ਚਾਹੁੰਦੇ ਹਾਂ, ਤੁਸੀਂ ਇਸ ਸਬੰਧੀ ਆਪਣੀ ਰਾਏ ਦੇ ਸਕਦੇ ਹੋ।
ਇਹ ਵੀ ਪੜੋ: ਕੈਪਟਨ ਦੇ ਹੱਕ ’ਚ ਹਾਈਕਮਾਨ ਨੂੰ ਲਿਖੀ ਚਿੱਠੀ ’ਚ ਕੁਝ ਵਿਧਾਇਕਾਂ ਦੇ ਨਾਂ ਬਿਨਾ ਪੁੱਛੇ ਪਾਏ