ਪੰਜਾਬ

punjab

ETV Bharat / city

Flying Sikh ਮਿਲਖਾ ਸਿੰਘ ਦੀ ਪਤਨੀ ਦਾ ਹੋਇਆ ਦੇਹਾਂਤ - coronavirus

ਮਿਲਖਾ ਸਿੰਘ (Milkha Singh) ਦੀ ਪਤਨੀ ਨਿਰਮਲ ਮਿਲਖਾ (Nirmal Milkha) ਚੰਡੀਗੜ੍ਹ ਦੇ ਹਸਪਤਾਲ ਵਿੱਚ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ। ਜਿਹਨਾਂ ਨੇ 85 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

Flying Sikh ਮਿਲਖਾ ਸਿੰਘ ਦੀ ਪਤਨੀ ਦਾ ਹੋਇਆ ਦੇਹਾਂਤ
Flying Sikh ਮਿਲਖਾ ਸਿੰਘ ਦੀ ਪਤਨੀ ਦਾ ਹੋਇਆ ਦੇਹਾਂਤ

By

Published : Jun 13, 2021, 10:04 PM IST

ਚੰਡੀਗੜ੍ਹ: ਫਲਾਇੰਗ ਸਿੱਖ ਮਿਲਖਾ ਸਿੰਘ (Milkha Singh) ਦੀ ਧਰਮ ਪਤਨੀ ਨਿਰਮਲ ਮਿਲਖਾ (Nirmal Milkha) ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਉਥੇ ਹੀ ਮਿਲਖਾ ਸਿੰਘ (Milkha Singh) ਵੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਹਨ।

ਇਹ ਵੀ ਪੜੋ: ਪਰਿਵਾਰ ਨੇ Gangster Jaipal Bhullar ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ !

ਮਿਲਖਾ ਸਿੰਘ (Milkha Singh) ਦੀ ਪਤਨੀ ਨਿਰਮਲ ਮਿਲਖਾ (Nirmal Milkha) ਚੰਡੀਗੜ੍ਹ ਦੇ ਹਸਪਤਾਲ ਵਿੱਚ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ। ਜਿਹਨਾਂ ਨੇ 85 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

ਦੱਸ ਦਈਏ ਕਿ ਨਿਰਮਲ ਮਿਲਖਾ (Nirmal Milkha) ਪੰਜਾਬ ਸਰਕਾਰ ਵਿੱਚ ਔਰਤਾਂ ਲਈ ਖੇਲ ਨਿਦੇਸ਼ਕ ਅਤੇ ਭਾਰਤੀ ਤੀਵੀਂ ਰਾਸ਼ਟਰੀ ਵਾਲੀਬਾਲ ਦੀ ਪੂਰਵ ਕਪਤਾਨ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਨਿਦੇਸ਼ਕ ਖੇਲ ਵਿਭਾਗ ਦੇ ਅਹੁੱਦੇ ਉੱਤੇ ਤਾਇਨਾਤ ਰਹਿ ਚੁੱਕੇ ਹਨ।

ਇਹ ਵੀ ਪੜੋ: ਪੁਲਿਸ ਵੱਲੋਂ ਸ਼ਾਤਿਰ ਸ਼ਰਾਬ ਤਸਕਰ ਦਾ ਧੰਦਾ ਬੇਨਕਾਬ

ABOUT THE AUTHOR

...view details