ਪੰਜਾਬ

punjab

ਬਜ਼ੁਰਗ ਹਰਬੰਸ ਸਿੰਘ ਦੀ ਸਰਕਾਰ ਨੇ ਫੜ੍ਹੀ ਬਾਂਹ

By

Published : Jul 17, 2021, 10:38 PM IST

ਮੋਗਾ ਦਾ ਰਹਿਣ ਵਾਲਾ ਬਜ਼ੁਰਗ ਹਰਬੰਸ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਮਾਲੀ ਮਦਦ ਕੀਤੀ ਤੇ ਉਹਨਾਂ ਨੂੰ 5 ਲੱਖ ਦੀ ਮਾਲੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਬਜ਼ੁਰਗ ਹਰਬੰਸ ਸਿੰਘ ਦੀ ਸਰਕਾਰ ਨੇ ਫੜ੍ਹੀ ਬਾਂਹ
ਬਜ਼ੁਰਗ ਹਰਬੰਸ ਸਿੰਘ ਦੀ ਸਰਕਾਰ ਨੇ ਫੜ੍ਹੀ ਬਾਂਹ

ਚੰਡੀਗੜ੍ਹ:ਮੋਗਾ ਦਾ ਰਹਿਣ ਵਾਲਾ ਬਜ਼ੁਰਗ ਹਰਬੰਸ ਸਿੰਘ ਜੋ ਸਬਜ਼ੀ ਵੇਚ ਆਪਣੇ ਤੇ ਆਪਣੇ ਅਨਾਥ ਪੋਤਰੇ-ਪੋਤੀਆਂ ਦਾ ਗੁਜ਼ਾਰਾ ਚਲਾ ਰਿਹਾ ਸੀ,ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਮਾਲੀ ਮਦਦ ਕੀਤੀ ਤੇ ਉਹਨਾਂ ਨੂੰ 5 ਲੱਖ ਦੀ ਮਾਲੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ: ਪੰਜਾਬ ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ !

ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਪੋਤਰੇ-ਪੋਤੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।

ਇਹ ਵੀ ਪੜੋ: ਸਿੱਧੂ ਨੂੰ ਕਿਸੇ ਵੇਲੇ ਵੀ ਮਿਲ ਸਕਦੈ ਕਾਂਗਰਸ 'ਚ ਵੱਡਾ ਅਹੁਦਾ, 'ਆਪ' ਦੇ ਸੁਫਨੇ ਰਹਿ ਗਏ ਧਰੇ ਦੇ ਧਰੇ...

ABOUT THE AUTHOR

...view details