ਪੰਜਾਬ

punjab

By

Published : Aug 3, 2019, 10:02 AM IST

Updated : Aug 3, 2019, 1:23 PM IST

ETV Bharat / city

ਘਾਟੀ ਵਿੱਚ ਮੁਕਾਬਲਾ ਜਾਰੀ, 2 ਅੱਤਵਾਦੀ ਢੇਰ

ਵਾਦੀ ਵਿੱਚ ਤੜਕਸਾਰ ਤੋਂ ਹੀ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਹੋ ਰਿਹਾ ਹੈ। ਇਸ ਮੁਕਾਬਲੇ ਵਿੱਚ 2 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਇਸ ਦੌਰਾਨ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ।

ਘਾਟੀ ਵਿੱਚ ਮੁਕਾਬਲਾ

ਸ੍ਰੀਨਗਰ:ਘਾਟੀ ਦੇ ਸੋਪੋਰ ਜ਼ਿਲ੍ਹੇ ਵਿੱਚ ਤੜਕਸਾਰ ਤੋਂ ਹੀ ਦਹਿਸ਼ਤਗਰਦਾਂ ਅਤੇ ਸੁਰੱਖਿਆਂ ਬਲਾਂ ਵਿੱਚ ਮੁਕਾਬਲਾ ਹੋ ਕਿਹਾ ਹੈ। ਤਾਜ਼ੀ ਜਾਣਕਾਰੀ ਮੁਤਾਬਕ ਇਸ ਗੋਲ਼ੀਬਾਰੀ ਵਿੱਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਦਹਿਸ਼ਤਗਰਦ ਵੀ ਢੇਰ ਕਰ ਦਿੱਤੇ ਹਨ।
ਇਸ ਦੌਰਾਨ ਘਾਟੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਦੱਖਣੀ ਕਸ਼ਮੀਰ ਦੇ ਸ਼ੌਪੀਆ ਵਿੱਚ ਜਿਹੜਾ ਅੱਤਵਾਦੀ ਕੱਲ੍ਹ ਮਾਰਿਆ ਗਿਆ ਸੀ ਉਸ ਦਾ ਸਬੰਧ ਜੈਸ਼ ਏ ਮੁਹੰਮਦ ਗਰੁੱਪ ਨਾਲ ਸੀ।
ਘਾਟੀ ਵਿੱਚ ਲੁਕੇ ਹੋਏ ਅੱਤਵਾਦੀਆਂ ਦੀ ਭਾਲ ਲਈ ਫ਼ੌਜ ਵੱਲੋਂ ਭਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲਈ ਵੱਡੇ ਪੱਧਰ ਤੇ ਜਵਾਨਾਂ ਨੂੰ ਘਾਟੀ ਵਿੱਚ ਤੈਨਾਤ ਕੀਤਾ ਗਿਆ ਹੈ।

Last Updated : Aug 3, 2019, 1:23 PM IST

ABOUT THE AUTHOR

...view details