ਪੰਜਾਬ

punjab

ETV Bharat / city

ਸੱਚ ਬੋਲਣ ਵਾਲਾ ਹਰ ਸ਼ਖਸ ਦੁਸ਼ਮਣ ਬਣ ਜਾਂਦਾ ਹੈ: ਸਿੱਧੂ - chandigarh latest news

ਸਾਬਕਾ ਮੰਤਰੀ ਨਵਜੋਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੋਲਡ ਵਾਰ ਚਲ ਰਹੀ ਹੈ। ਦੋਵੇਂ ਸ਼ਬਦੀ ਹਮਲਿਆਂ ਨਾਲ ਇੱਕ ਦੂਜੇ ਉੱਤੇ ਨਿਸ਼ਾਨਾ ਸਾਧ ਰਹੇ ਹਨ।

ਫ਼ੋਟੋ
ਫ਼ੋਟੋ

By

Published : May 18, 2021, 2:16 PM IST

ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੋਲਡ ਵਾਰ ਚਲ ਰਹੀ ਹੈ। ਦੋਵੇਂ ਸ਼ਬਦੀ ਹਮਲਿਆਂ ਨਾਲ ਇੱਕ ਦੂਜੇ ਉੱਤੇ ਨਿਸ਼ਾਨਾ ਸਾਧ ਰਹੇ ਹਨ।

ਨਵਜੋਤ ਸਿੰਘ ਸਿੱਧੂ ਟਵੀਟਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕਸਦੇ ਹਨ। ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਦੇ ਇਲਜ਼ਾਮਾਂ ਦੇ ਬਹਾਨੇ ਕੈਪਟਨ ਉੱਤੇ ਨਿਸ਼ਾਨਾ ਸਾਧਿਆ।

ਫ਼ੋਟੋ

ਨਵਜੋਤ ਸਿੰਘ ਸਿੱਧੂ ਟਵੀਟ ਵਿੱਚ ਲਿੱਖਿਆ ਕਿ ਜੋ ਮੰਤਰੀ, ਵਿਧਾਇਕ ਅਤੇ ਸਾਂਸਦ ਲੋਕਾਂ ਦੇ ਮੁੱਦੇ ਨੂੰ ਚੁੱਕਦੇ ਹਨ ਉਹ ਆਪਣੀ ਲੋਕਤਾਤੰਰਿਕ ਜਿੰਮੇਵਾਰੀ ਪੂਰੀ ਕਰਕੇ ਅਤੇ ਸੰਵੈਧਾਨਿਕ ਹਕ ਦਾ ਇਸਤੇਮਾਲ ਕਰਕੇ ਪਾਰਟੀ ਨੂੰ ਮਜ਼ਬੂਤ ਹੀ ਕਰ ਰਹੇ ਹਨ। ਪਰ ਜੋ ਵੀ ਸੱਚ ਬੋਲਦਾ ਹੈ ਉਹ ਆਪਣਾ ਦੁਸ਼ਮਣ ਬਣ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਆਪ ਹੀ ਪਾਰਟੀ ਦੇ ਆਗੂਆਂ ਨੂੰ ਧਮਕਾ ਰਹੇ ਹਨ ਜੋ ਤੁਹਾਨੂੰ ਡਰ ਅਤੇ ਅਸੁਰੱਖਿਆ ਨੂੰ ਸਾਫ਼ ਉਜਾਗਰ ਕਰਦੇ ਹਨ।

ABOUT THE AUTHOR

...view details