ਪੰਜਾਬ

punjab

ETV Bharat / city

Electricity: ਪੰਜਾਬ 'ਚ ਗਹਿਰਾਇਆ ਬਿਜਲੀ ਦਾ ਸੰਕਟ - Deepening power crisis

Electricity: ਪੰਜਾਬ 'ਚ ਗਹਿਰਾਇਆ ਬਿਜਲੀ ਦਾ ਸੰਕਟ
Electricity: ਪੰਜਾਬ 'ਚ ਗਹਿਰਾਇਆ ਬਿਜਲੀ ਦਾ ਸੰਕਟ

By

Published : Jul 1, 2021, 8:04 AM IST

07:50 July 01

ਬਿਜਲੀ ਦੀ ਡਿਮਾਂਡ ਹੋਈ ਵੱਧ, ਖ਼ਪਤ ਘੱਟ

ਚੰਡੀਗੜ੍ਹ: ਗਰਮੀਆਂ ਦਾ ਮੌਸਮ ਆਉਂਦੇ ਹੀ ਪੰਜਾਬ 'ਚ ਬਿਜਲੀ ਦਾ ਸੰਕਟ ਗਹਿਰਾਉਣਾ ਸ਼ੁਰੂ ਹੋ ਚੁੱਕਿਆ ਹੈ। ਪੰਜਾਬ 'ਚ ਬਿਜਲੀ ਦੀ ਡਿਮਾਂਡ 14,225 MW ਹੈ, ਜਦਕਿ ਬਿਜਲੀ ਦੀ ਸਪਲਾਈ 12,800 MW ਹੋ ਰਹੀ ਹੈ। ਪੰਜਾਬ 'ਚ 1,425 MW ਬਿਜਲੀ ਦੀ ਕਮੀ ਹੈ। ਬਿਜਲੀ ਡਿਮਾਂਡ ਦੇ ਇਹ ਅੰਕੜੇ ਸਿਖਰ ਸਮੇਂ ਦੇ ਹਨ।

ABOUT THE AUTHOR

...view details