ਪੰਜਾਬ

punjab

ETV Bharat / city

ਖਹਿਰਾ ਦੇ ਜੁਆਈ ਸਣੇ ਪੀਏ ਮਨੀਸ਼ ਨੂੰ ED ਦਾ ਸੰਮਨ

ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਜੁਆਈ ਇੰਦਰਵੀਰ ਸਿੰਘ ਜੌਹਲ ਸਣੇ ਸੁਖਪਾਲ ਦੇ ਪੀਏ ਮਨੀਸ਼ ਕੁਮਾਰ ਨੂੰ ED ਵੱਲੋਂ ਸੰਮਨ ਭੇਜ ਕੇ ਜਾਂਚ ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ । 9 ਮਾਰਚ ਨੂੰ ED ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਸਣੇ ਉਸਦੇ ਜੁਆਈ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਸਨ। ਸੁਖਪਾਲ ਖਹਿਰਾ ਦੇ ਜੁਆਈ ਇੰਦਰਵੀਰ ਸਿੰਘ ਜੌਹਲ ਸਣੇ ਸੁਖਪਾਲ ਦੇ ਪੀਏ ਮਨੀਸ਼ ਕੁਮਾਰ ਨੂੰ 16 ਤਾਰੀਖ ਨੂੰ ਦਿੱਲੀ ED ਦਫ਼ਤਰ ਪੇਸ਼ ਹੋਣਾ ਪਵੇਗਾ ਜਦਕਿ 17 ਮਾਰਚ ਨੂੰ ਖਹਿਰਾ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਖਹਿਰਾ ਦੇ ਜੁਆਈ ਸਣੇ ਪੀਏ ਮਨੀਸ਼ ਨੂੰ ED ਦਾ ਸੰਮਨ
ਖਹਿਰਾ ਦੇ ਜੁਆਈ ਸਣੇ ਪੀਏ ਮਨੀਸ਼ ਨੂੰ ED ਦਾ ਸੰਮਨ

By

Published : Mar 15, 2021, 9:41 PM IST

ਚੰਡੀਗੜ੍ਹ: ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਜੁਆਈ ਇੰਦਰਵੀਰ ਸਿੰਘ ਜੌਹਲ ਸਣੇ ਸੁਖਪਾਲ ਦੇ ਪੀਏ ਮਨੀਸ਼ ਕੁਮਾਰ ਨੂੰ ED ਵੱਲੋਂ ਸੰਮਨ ਭੇਜ ਕੇ ਜਾਂਚ ਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ । 9 ਮਾਰਚ ਨੂੰ ED ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਸਣੇ ਉਸਦੇ ਜੁਆਈ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਸਨ।

ਸੁਖਪਾਲ ਖਹਿਰਾ ਦੇ ਜੁਆਈ ਇੰਦਰਵੀਰ ਸਿੰਘ ਜੌਹਲ ਸਣੇ ਸੁਖਪਾਲ ਦੇ ਪੀਏ ਮਨੀਸ਼ ਕੁਮਾਰ ਨੂੰ 16 ਤਾਰੀਖ ਨੂੰ ਦਿੱਲੀ ED ਦਫ਼ਤਰ ਪੇਸ਼ ਹੋਣਾ ਪਵੇਗਾ ਜਦਕਿ 17 ਮਾਰਚ ਨੂੰ ਖਹਿਰਾ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਖਹਿਰਾ ਦੇ ਜੁਆਈ ਸਣੇ ਪੀਏ ਮਨੀਸ਼ ਨੂੰ ED ਦਾ ਸੰਮਨ

ਜ਼ਿਕਰਯੋਗ ਹੈ ਬੀਤੇ ਦਿਨ ਖਹਿਰਾ ਨੇ ਐਸਐਸਪੀ ਚੰਡੀਗੜ੍ਹ ਅਤੇ ਕਪੂਰਥਲਾ ਨੂੰ ED ਅਧਿਕਾਰੀਆਂ ਖਿਲਾਫ਼ ਬਿਨਾਂ ਮਾਸਕ ਅਤੇ ਕੋਵਿਡ ਨੈਗੇਟਿਵ ਰਿਪੋਰਟ ਉਨ੍ਹਾਂ ਘਰ ਛਾਪੇਮਾਰੀ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਇਸ ਦੌਰਾਨ ਵਿਧਾਇਕ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਨੇ ਦਿੱਤੀ ਜਾਣਕਾਰੀ ਕੀ ਅਫ਼ਸਰਾਂ ਨਾਲ ਪੂਰਾ ਸਹਿਯੋਗ ਕਰਾਂਗੇ।

ਮਹਿਤਾਬ ਖਹਿਰਾ ਨੇ ਇਹ ਵੀ ਦੱਸਿਆ ਕਿ 2015 ਦੇ ਡਰੱਗ ਕੇਸ ਮਾਮਲੇ 'ਚ ED ਜਾਂਚ ਕਰ ਰਹੀ ਹੈ।

ABOUT THE AUTHOR

...view details