ਪੰਜਾਬ

punjab

ਦੂਰਦਰਸ਼ਨ ਮਾਧਿਅਮ ਰਾਹੀਂ ਸਰਕਾਰੀ ਸਕੂਲ ਦੀਆਂ ਕਲਾਸਾਂ ਲਵੇ ਸਿੱਖਿਆ ਵਿਭਾਗ: ਚੀਮਾ

By

Published : Apr 21, 2020, 1:10 PM IST

ਬੱਚਿਆਂ ਨੂੰ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਵਰਚੁਅਲ ਕਲਾਸਾਂ ਰਾਹੀਂ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਇੱਕ ਸਕੂਲ ਕਾਲਜ ਬੰਦ ਪਿਆ ਉਸ ਕਾਰਨ ਬੱਚਿਆਂ ਦਾ ਭਵਿੱਖ 'ਤੇ ਕੋਈ ਅਸਰ ਨਾ ਪਵੇ।

ਦੂਰਦਰਸ਼ਨ ਮਾਧਿਅਮ ਰਾਹੀ ਸਰਕਾਰੀ ਸਕੂਲ ਦੀਆਂ ਕਲਾਸਾਂ ਲਵੇ ਸਿੱਖਿਆ ਵਿਭਾਗ: ਚੀਮਾ
ਦੂਰਦਰਸ਼ਨ ਮਾਧਿਅਮ ਰਾਹੀ ਸਰਕਾਰੀ ਸਕੂਲ ਦੀਆਂ ਕਲਾਸਾਂ ਲਵੇ ਸਿੱਖਿਆ ਵਿਭਾਗ: ਚੀਮਾ

ਚੰਡੀਗੜ੍ਹ: ਬਿਹਾਰ ਵਿੱਚ ਅੱਜ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਵਰਚੁਅਲ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਵੱਲੋਂ ਵਿਜੇਂਦਰ ਸਿੰਗਲਾ ਨੂੰ ਮੀਡੀਆ ਰਾਹੀਂ ਸੁਝਾਅ ਦਿੱਤਾ ਗਿਆ। ਕੀ ਸੂਬਾ ਸਰਕਾਰ ਵੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਉਹ ਵੀ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਕਲਾਸਾਂ ਲੈ ਸਕਦੇ ਹਨ।

ਦੂਰਦਰਸ਼ਨ ਮਾਧਿਅਮ ਰਾਹੀ ਸਰਕਾਰੀ ਸਕੂਲ ਦੀਆਂ ਕਲਾਸਾਂ ਲਵੇ ਸਿੱਖਿਆ ਵਿਭਾਗ: ਚੀਮਾ

ਦਲਜੀਤ ਚੀਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਯੂਨੀਵਰਸਿਟੀ ਦੇ ਬੱਚਿਆਂ ਨੂੰ ਜੂਮ ਸਕਾਇਪ ਜਾਂ ਸੋਸ਼ਲ ਮੀਡੀਆ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ ਪਰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਗਰੀਬ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਕੋਲ ਸਮਾਰਟਫੋਨ ਦੀ ਘਾਟ ਹੋਣ ਕਾਰਨ ਦੂਰਦਰਸ਼ਨ ਇੱਕ ਵਧੀਆ ਵਿਕਲਪ ਹੈ।

ਦੱਸ ਦਈਏ ਕਿ ਬਿਹਾਰ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰੀ ਯੋਜਨਾ ਤਹਿਤ ਦੂਰਦਰਸ਼ਨ ਨਾਲ ਰਾਬਤਾ ਕਾਇਮ ਕਰ ਸਕੇ। ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਵਰਚੁਅਲ ਕਲਾਸਾਂ ਰਾਹੀਂ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਇੱਕ ਸਕੂਲ ਕਾਲਜ ਬੰਦ ਪਿਆ ਉਸ ਕਾਰਨ ਬੱਚਿਆਂ ਦਾ ਭਵਿੱਖ 'ਤੇ ਕੋਈ ਅਸਰ ਨਾ ਪਵੇ।

ABOUT THE AUTHOR

...view details