ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,232 ਹੋਈ ਮਰੀਜ਼ਾਂ ਦੀ ਗਿਣਤੀ, 24 ਲੋਕਾਂ ਦੀ ਮੌਤ - punjab corona update

ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 132 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1232 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਕੋਵਿਡ-19: ਪੰਜਾਬ 'ਚ ਮਰੀਜ਼ਾਂ ਦੀ ਗਿਣਤੀ ਹੋਈ 1232, 24 ਮੌਤਾਂ
ਕੋਵਿਡ-19: ਪੰਜਾਬ 'ਚ ਮਰੀਜ਼ਾਂ ਦੀ ਗਿਣਤੀ ਹੋਈ 1232, 24 ਮੌਤਾਂ

By

Published : May 4, 2020, 8:03 PM IST

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 132 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1232 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮੀਡੀਆ ਬੁਲਿਟਨ ਆਨੁਸਾਰ ਇਨ੍ਹਾਂ 132 ਨਵੇਂ ਮਾਮਲਿਆਂ ਵਿੱਚੋਂ ਬਰਨਾਲਾ 15, ਬਠਿੰਡਾ 1, ਜਲੰਧਰ 4, ਗੁਰਦਾਸਪੁਰ 6, ਸੰਗਰੂਰ 52, ਫ਼ਰੀਦਕੋਟ 12, ਫ਼ਿਰੋਜ਼ਪੁਰ 13, ਮਾਨਸਾ 1, ਤਰਨ ਤਾਰਨ 26 ਅਤੇ ਪਠਾਨਕੋਟ ਵਿੱਚ 2 ਕੋਰੋਨਾ ਦੇ ਮਾਮਲੇ ਆਏ ਹਨ। ਮਰੀਜ਼ਾਂ ਵਿੱਚੋਂ 128 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1081 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 218 8 2 ਮਾਨਸਾ 17 4 0
ਬਰਨਾਲਾ 19 1 1 ਮੋਹਾਲੀ 95 43 2
ਬਠਿੰਡਾ 36 0 0 ਮੋਗਾ 28 4 0
ਫ਼ਰੀਦਕੋਟ 19 2 0 ਮੁਕਤਸਰ 49 1 0
ਫ਼ਾਜ਼ਿਲਕਾ 4 0 0 ਪਠਾਨਕੋਟ 27 9 1
ਫ਼ਿਰੋਜ਼ਪੁਰ 29 1 1 ਪਟਿਆਲਾ 86 8 1
ਗੁਰਦਾਸਪੁਰ 36 0 1 ਰੂਪਨਗਰ 14 2 1
ਹੁਸ਼ਿਆਰਪੁਰ 88 6 1 ਸੰਗਰੂਰ 63 3 0
ਜਲੰਧਰ 128 8 4 ਸ਼ਹੀਦ ਭਗਤ ਸਿੰਘ ਨਗਰ 85 18 1
ਕਪੂਰਥਲਾ 13 2 1 ਤਰਨ ਤਾਰਨ 40 0 0
ਲੁਧਿਆਣਾ 110 6 7 ਫ਼ਤਹਿਗੜ੍ਹ ਸਾਹਿਬ 16 2 0

ABOUT THE AUTHOR

...view details