ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,924 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ - covid-19 news

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,924 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

Covid-19: Number of 1924 corona victims in Punjab, 32 deaths
ਕੋਵਿਡ-19: ਪੰਜਾਬ 'ਚ 1,924 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ

By

Published : May 13, 2020, 8:43 PM IST

ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,924 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਜਲੰਧਰ 1, ਲੁਧਿਆਣਾ 5, ਕਪੂਰਥਲਾ 1, ਰੂਪਨਗਰ 2 ਅਤੇ ਹੁਸ਼ਿਆਰਪੁਰ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 200 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1692 ਮਾਮਲੇ ਐਕਟਿਵ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 297 8 4 ਮਾਨਸਾ 32 6 0
ਬਰਨਾਲਾ 21 1 1 ਮੋਹਾਲੀ 102 54 3
ਬਠਿੰਡਾ 40 0 0 ਮੋਗਾ 59 4 0
ਫ਼ਰੀਦਕੋਟ 46 3 0 ਮੁਕਤਸਰ 65 1 0
ਫ਼ਾਜ਼ਿਲਕਾ 41 0 0 ਪਠਾਨਕੋਟ 29 10 1
ਫ਼ਿਰੋਜ਼ਪੁਰ 44 1 1 ਪਟਿਆਲਾ 99 16 2
ਗੁਰਦਾਸਪੁਰ 122 0 1 ਰੂਪਨਗਰ 58 2 1
ਹੁਸ਼ਿਆਰਪੁਰ 92 6 4 ਸੰਗਰੂਰ 88 3 0
ਜਲੰਧਰ 198 24 5 ਸ਼ਹੀਦ ਭਗਤ ਸਿੰਘ ਨਗਰ 103 18 1
ਕਪੂਰਥਲਾ 27 2 2 ਤਰਨ ਤਾਰਨ 158 0 0
ਲੁਧਿਆਣਾ 148 8 6 ਫ਼ਤਹਿਗੜ੍ਹ ਸਾਹਿਬ 55 2 0

ABOUT THE AUTHOR

...view details