ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,644 ਹੋਈ ਮਰੀਜ਼ਾਂ ਦੀ ਗਿਣਤੀ, 28 ਲੋਕਾਂ ਦੀ ਮੌਤ

ਪੰਜਾਬ ਵਿੱਚ ਵੀਰਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 119 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1644 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 28 ਹੋ ਗਿਆ ਹੈ।

ਕੋਵਿਡ-19: ਪੰਜਾਬ 'ਚ 1,644 ਹੋਈ ਮਰੀਜ਼ਾਂ ਦੀ ਗਿਣਤੀ, 28 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,644 ਹੋਈ ਮਰੀਜ਼ਾਂ ਦੀ ਗਿਣਤੀ, 28 ਲੋਕਾਂ ਦੀ ਮੌਤ

By

Published : May 7, 2020, 8:14 PM IST

ਚੰਡੀਗੜ੍ਹ : ਪੰਜਾਬ ਵਿੱਚ ਵੀਰਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 119 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1644 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 28 ਹੋ ਗਿਆ ਹੈ।

ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ-46 , ਤਰਨ ਤਾਰਨ- 43, ਜਲੰਧਰ- 12, ਲੁਧਿਆਣਾ-1, ਪਟਿਆਲਾ- 6, ਸੰਗਰੂਰ -1, ਗੁਰਦਾਸਪੁਰ - 6, ਫ਼ਰੀਦਕੋਟ- 1, ਬਠਿੰਡਾ - 2 ਅਤੇ . ਫ਼ਤਿਹਗੜ੍ਹ ਸਾਹਿਬ -1 ਨਵੇਂ ਮਾਮਲੇ ਸਾਹਮਣੇ ਆਏ ਹਨ ।

ਇਨ੍ਹਾਂ ਮਰੀਜ਼ਾਂ ਵਿੱਚੋਂ 149 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1, 467 ਐਕਟਿਵ ਮਾਮਲੇ ਹਨ ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 276 8 3 ਮਾਨਸਾ 19 4 0
ਬਰਨਾਲਾ 20 1 1 ਮੋਹਾਲੀ 95 44 2
ਬਠਿੰਡਾ 39 0 0 ਮੋਗਾ 56 4 0
ਫ਼ਰੀਦਕੋਟ 45 2 0 ਮੁਕਤਸਰ 65 1 0
ਫ਼ਾਜ਼ਿਲਕਾ 39 0 0 ਪਠਾਨਕੋਟ 27 10 1
ਫ਼ਿਰੋਜ਼ਪੁਰ 43 1 1 ਪਟਿਆਲਾ 95 14 1
ਗੁਰਦਾਸਪੁਰ 91 0 1 ਰੂਪਨਗਰ 16 2 2
ਹੁਸ਼ਿਆਰਪੁਰ 89 6 3 ਸੰਗਰੂਰ 88 3 0
ਜਲੰਧਰ 147 12 5 ਸ਼ਹੀਦ ਭਗਤ ਸਿੰਘ ਨਗਰ 85 18 1
ਕਪੂਰਥਲਾ 18 2 2 ਤਰਨ ਤਾਰਨ 146 0 0
ਲੁਧਿਆਣਾ 125 8 5 ਫ਼ਤਹਿਗੜ੍ਹ ਸਾਹਿਬ 20 2 0

ABOUT THE AUTHOR

...view details