ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,935 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ - punjab covid-19 update

ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,935 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

Covid-19: 1,935 corona victims in Punjab, 32 Deaths
ਕੋਵਿਡ-19: ਪੰਜਾਬ 'ਚ 1,935 ਹੋਈ ਕੋਰੋਨਾ ਪੀੜਤਾਂ ਦੀ ਗਿਣਤੀ, 32 ਮੌਤਾਂ

By

Published : May 14, 2020, 7:43 PM IST

ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,935 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆਂ ਅਨੁਸਾਰ ਅੱਜ ਜਲੰਧਰ 7, ਲੁਧਿਆਣਾ 3 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 223 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1680 ਮਾਮਲੇ ਐਕਟਿਵ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 297 8 4 ਮਾਨਸਾ 32 6 0
ਬਰਨਾਲਾ 21 1 1 ਮੋਹਾਲੀ 102 54 3
ਬਠਿੰਡਾ 40 0 0 ਮੋਗਾ 59 4 0
ਫ਼ਰੀਦਕੋਟ 46 3 0 ਮੁਕਤਸਰ 65 1 0
ਫ਼ਾਜ਼ਿਲਕਾ 41 0 0 ਪਠਾਨਕੋਟ 29 10 1
ਫ਼ਿਰੋਜ਼ਪੁਰ 44 1 1 ਪਟਿਆਲਾ 100 24 2
ਗੁਰਦਾਸਪੁਰ 122 0 1 ਰੂਪਨਗਰ 58 2 1
ਹੁਸ਼ਿਆਰਪੁਰ 92 6 4 ਸੰਗਰੂਰ 88 3 0
ਜਲੰਧਰ 1205 33 5 ਸ਼ਹੀਦ ਭਗਤ ਸਿੰਘ ਨਗਰ 103 18 1
ਕਪੂਰਥਲਾ 27 2 2 ਤਰਨ ਤਾਰਨ 158 0 0
ਲੁਧਿਆਣਾ 151 8 6 ਫ਼ਤਹਿਗੜ੍ਹ ਸਾਹਿਬ 55 2 0

ABOUT THE AUTHOR

...view details