ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1877 ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, 31 ਦੀ ਮੌਤ

ਪੰਜਾਬ ਵਿੱਚ ਸੋਮਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 54 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,877 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

Covid-19: 1877 corona cases in Punjab, 31 deaths
ਕੋਵਿਡ-19: ਪੰਜਾਬ 'ਚ 1877 ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ, 31 ਦੀ ਮੌਤ

By

Published : May 11, 2020, 8:16 PM IST

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 54 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,877 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲਿਟਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੋਗਾ 2, ਅੰਮ੍ਰਿਤਸਰ 1, ਫ਼ਤਿਹਗੜ੍ਹ ਸਾਹਿਬ 11, ਰੂਪਨਗਰ 1, ਗੁਰਦਾਸਪੁਰ 6, ਜਲੰਧਰ 13, ਤਰਨ ਤਾਰਨ 1, ਮਾਨਸਾ 12, ਫ਼ਾਜ਼ਿਲਕਾ 1, ਫ਼ਰੀਦਕੋਟ 1, ਹੁਸ਼ਿਆਰਪੁਰ 1 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 1165 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1,678 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 296 8 3 ਮਾਨਸਾ 32 6 0
ਬਰਨਾਲਾ 21 1 1 ਮੋਹਾਲੀ 102 54 3
ਬਠਿੰਡਾ 40 0 0 ਮੋਗਾ 59 4 0
ਫ਼ਰੀਦਕੋਟ 46 3 0 ਮੁਕਤਸਰ 65 1 0
ਫ਼ਾਜ਼ਿਲਕਾ 40 0 0 ਪਠਾਨਕੋਟ 29 10 1
ਫ਼ਿਰੋਜ਼ਪੁਰ 44 1 1 ਪਟਿਆਲਾ 98 146 2
ਗੁਰਦਾਸਪੁਰ 122 0 1 ਰੂਪਨਗਰ 56 2 1
ਹੁਸ਼ਿਆਰਪੁਰ 91 6 4 ਸੰਗਰੂਰ 88 3 0
ਜਲੰਧਰ 188 22 5 ਸ਼ਹੀਦ ਭਗਤ ਸਿੰਘ ਨਗਰ 103 18 1
ਕਪੂਰਥਲਾ 21 2 2 ਤਰਨ ਤਾਰਨ 158 0 0
ਲੁਧਿਆਣਾ 130 8 6 ਫ਼ਤਹਿਗੜ੍ਹ ਸਾਹਿਬ 47 2 0

ABOUT THE AUTHOR

...view details