ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,762 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ - punajb corona update

ਪੰਜਾਬ ਵਿੱਚ ਸ਼ਨੀਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,762 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

ਕੋਵਿਡ-19: ਪੰਜਾਬ 'ਚ 1,762 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,762 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ

By

Published : May 9, 2020, 8:59 PM IST

Updated : May 9, 2020, 9:07 PM IST

ਚੰਡੀਗੜ੍ਹ : ਪੰਜਾਬ ਵਿੱਚ ਸ਼ਨੀਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,762 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਲੰਧਰ 17, ਕਪੂਰਥਲਾ 2, ਫ਼ਤਿਹਗੜ੍ਹ ਸਾਹਿਬ 5, ਹੁਸ਼ਿਆਰਪੁਰ 4, ਪਟਿਆਲਾ 1 , ਰੂਪਨਗਰ 4 ਅਤੇ ਪਠਾਨਕੋਟ 2 ਨਵੇਂ ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ਮਰੀਜ਼ਾਂ ਵਿੱਚੋਂ 157 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1, 574 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 287 8 3 ਮਾਨਸਾ 20 5 0
ਬਰਨਾਲਾ 21 1 1 ਮੋਹਾਲੀ 95 52 3
ਬਠਿੰਡਾ 40 0 0 ਮੋਗਾ 56 4 0
ਫ਼ਰੀਦਕੋਟ 45 3 0 ਮੁਕਤਸਰ 65 1 0
ਫ਼ਾਜ਼ਿਲਕਾ 39 0 0 ਪਠਾਨਕੋਟ 29 10 1
ਫ਼ਿਰੋਜ਼ਪੁਰ 43 1 1 ਪਟਿਆਲਾ 96 14 2
ਗੁਰਦਾਸਪੁਰ 116 0 1 ਰੂਪਨਗਰ 20 2 1
ਹੁਸ਼ਿਆਰਪੁਰ 90 6 4 ਸੰਗਰੂਰ 88 3 0
ਜਲੰਧਰ 175 15 5 ਸ਼ਹੀਦ ਭਗਤ ਸਿੰਘ ਨਗਰ 103 18 1
ਕਪੂਰਥਲਾ 24 2 2 ਤਰਨ ਤਾਰਨ 157 0 0
ਲੁਧਿਆਣਾ 125 8 6 ਫ਼ਤਹਿਗੜ੍ਹ ਸਾਹਿਬ 28 2 0
Last Updated : May 9, 2020, 9:07 PM IST

ABOUT THE AUTHOR

...view details