ਪੰਜਾਬ

punjab

ETV Bharat / city

ਕੋਵਿਡ-19: ਪੰਜਾਬ 'ਚ 1,246 ਹੋਈ ਮਰੀਜ਼ਾਂ ਦੀ ਗਿਣਤੀ, 25 ਲੋਕਾਂ ਦੀ ਮੌਤ

ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 14 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1246 ਹੋ ਗਈ ਹੈ। ਹੁਸ਼ਿਆਰਪੁਰ ਨਾਲ ਸਬੰਧਤ ਵਿਅਕਤੀ ਦੀ ਅੰਮਿ੍ਰਤਸਰ ਵਿੱਚ ਹੋਈ ਮੌਤ ਨਾਲ ਸੂਬੇ 'ਚ ਕੁੱਲ ਗਿਣਤੀ 25 ਹੋ ਗਈ ਹੈ।

ਕੋਵਿਡ-19: ਪੰਜਾਬ 'ਚ 1,246 ਹੋਈ ਮਰੀਜ਼ਾਂ ਦੀ ਗਿਣਤੀ, 25 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,246 ਹੋਈ ਮਰੀਜ਼ਾਂ ਦੀ ਗਿਣਤੀ, 25 ਲੋਕਾਂ ਦੀ ਮੌਤ

By

Published : May 5, 2020, 9:42 AM IST

ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 14 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1246 ਹੋ ਗਈ ਹੈ। ਹੁਸ਼ਿਆਰਪੁਰ ਨਾਲ ਸਬੰਧਤ ਵਿਅਕਤੀ ਦੀ ਅੰਮ੍ਰਿਤਸਰ ਵਿੱਚ ਹੋਈ ਮੌਤ ਨਾਲ ਸੂਬੇ 'ਚ ਕੁੱਲ ਗਿਣਤੀ 25 ਹੋ ਗਈ ਹੈ।

ਇਨ੍ਹਾਂ 14 ਨਵੇਂ ਮਾਮਲਿਆਂ ਵਿੱਚੋਂ ਲੁਧਿਆਣਾ ਵਿੱਚ 13 ਅਤੇ ਫ਼ਤਿਹਗੜ੍ਹ ਸਾਹਿਬ ਵਿੱਚ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। । ਮਰੀਜ਼ਾਂ ਵਿੱਚੋਂ 128 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1,118 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 218 8 2 ਮਾਨਸਾ 17 4 0
ਬਰਨਾਲਾ 19 1 1 ਮੋਹਾਲੀ 95 43 2
ਬਠਿੰਡਾ 36 0 0 ਮੋਗਾ 28 4 0
ਫ਼ਰੀਦਕੋਟ 19 2 0 ਮੁਕਤਸਰ 49 1 0
ਫ਼ਾਜ਼ਿਲਕਾ 4 0 0 ਪਠਾਨਕੋਟ 27 9 1
ਫ਼ਿਰੋਜ਼ਪੁਰ 29 1 1 ਪਟਿਆਲਾ 86 8 1
ਗੁਰਦਾਸਪੁਰ 36 0 1 ਰੂਪਨਗਰ 14 2 1
ਹੁਸ਼ਿਆਰਪੁਰ 88 6 2 ਸੰਗਰੂਰ 63 3 0
ਜਲੰਧਰ 128 8 4 ਸ਼ਹੀਦ ਭਗਤ ਸਿੰਘ ਨਗਰ 85 18 1
ਕਪੂਰਥਲਾ 13 2 1 ਤਰਨ ਤਾਰਨ 40 0 0
ਲੁਧਿਆਣਾ 123 6 7 ਫ਼ਤਹਿਗੜ੍ਹ ਸਾਹਿਬ 17 2 0

ABOUT THE AUTHOR

...view details