ਪੰਜਾਬ

punjab

ETV Bharat / city

ਕਾਂਗਰਸ ਪਾਰਟੀ ਦਾ ਕੋਈ ਮੁਕਾਬਲਾ ਨਹੀਂ: ਬਲਬੀਰ ਸਿੱਧੂ - ਅਕਾਲੀ ਦਲ

ਬਲਬੀਰ ਸਿੱਧੂ ਨੇ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਿਸ 'ਚ 25 ਔਰਤਾਂ ਸ਼ਾਮਿਲ ਹਨ। ਸਿੱਧੂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁਕਾਬਲੇ ਕੋਈ ਵੀ ਪਾਰਟੀ ਨਹੀਂ ਹੈ ਨਾਂਹ ਹੀ ਆਪ ਤੇ ਨਾਂਹ ਹੀ ਅਕਾਲੀ ਦਲ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਵਿਕਾਸ ਕਾਰਜ ਪੂਰੇ ਕਰਵਾਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਚੋਣਾਂ 'ਚ ਜੇਤੂ ਰਹਿਣਗੇ।

ਕਾਂਗਰਸ ਪਾਰਟੀ ਦਾ ਕੋਈ ਮੁਕਾਬਲਾ ਨਹੀਂ: ਬਲਬੀਰ ਸਿੱਧੂ
ਕਾਂਗਰਸ ਪਾਰਟੀ ਦਾ ਕੋਈ ਮੁਕਾਬਲਾ ਨਹੀਂ: ਬਲਬੀਰ ਸਿੱਧੂ

By

Published : Jan 22, 2021, 5:58 PM IST

ਚੰਡੀਗੜ੍ਹ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ ਤੇ ਉਹ ਇਹ ਸਿਆਸੀ ਜੰਗ ਲਈ ਤਿਆਰ ਹਨ। ਇਸ ਲੜੀ ਦੇ ਤਹਿਤ ਮੋਹਾਲੀ ਤੋਂ ਵਿਧਾਇਕ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪ੍ਰੈਸ ਵਾਰਤਾ ਕੀਤੀ ਤੇ ਉਨ੍ਹਾਂ ਨੇ ਨਾਲ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।

ਕਾਂਗਰਸ ਪਾਰਟੀ ਦਾ ਕੋਈ ਮੁਕਾਬਲਾ ਨਹੀਂ: ਬਲਬੀਰ ਸਿੱਧੂ

ਸੂਚੀ 'ਚ 50 ਫੀਸਦ ਔਰਤਾਂ

ਬਲਬੀਰ ਸਿੱਧੂ ਨੇ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਿਸ 'ਚ 25 ਔਰਤਾਂ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਦੇ 'ਚ 250 ਉਮੀਦਾਵਰਾਂ ਨੇ ਆਪਣੇ ਆਪ ਨੂੰ ਸੂਚੀਬੱਧ ਕੀਤਾ ਸੀ ਜਿਨ੍ਹਾਂ 'ਚੋਂ ਪੰਜਾਬ ਦੇ ਸੂਬਾ ਕਮੇਟੀ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਦੀ ਅਗਵਾਈ 'ਚ 50 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।

ਕਾਂਗਰਸ ਨੇ ਮੋਹਾਲੀ ਜਿਲੇ 'ਚ 50 ਫੀਸਦੀ ਔਰਤਾਂ ਚੌਣਾਂ ਚ ਉਤਾਰੀਆਂ

ਵਿਰੋਧੀ ਧਿਰ 'ਤੇ ਸਾਧੇ ਨਿਸ਼ਾਨੇ

ਸਿੱਧੂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੁਕਾਬਲੇ ਕੋਈ ਵੀ ਪਾਰਟੀ ਨਹੀਂ ਹੈ ਨਾਂਹ ਹੀ ਆਪ ਤੇ ਨਾਂਹ ਹੀ ਅਕਾਲੀ ਦਲ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਵਿਕਾਸ ਕਾਰਣ ਪੂਰੇ ਕਰਵਾਏ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਚੋਣਾਂ 'ਚ ਜੇਤੂ ਰਹਿਣਗੇ।

ABOUT THE AUTHOR

...view details