ਚੰਡੀਗੜ੍ਹ: ਮੌਸਮ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ (IMD) ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ‘ਚ ਅਗਲੇ 24 ਘੰਟੇ ਬੱਦਲ ਛਾਏ ਰਹਿਣਗੇ। ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕੁੱਝ ਥਾਂਵਾਂ ਤੇ ਮੀਂਹ ਵੀ ਪੈ ਸਕਦਾ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆ ਕਿਹਾ ਜਾ ਕਿਹਾ ਹੈ ਕਿ 6 ਤੇ 8 ਸਾਰਚ ਨੂੰ ਫਿਰ ਤੋਂ ਬੱਦਲ ਰਹਿਣਗੇ।
ਪੰਜਾਬ 'ਚ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ - ਮੌਮਸ ਵਿਭਾਗ
ਆਈ.ਐਮ.ਡੀ. ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ‘ਚ ਅਗਲੇ 24 ਘੰਟੇ ਬੱਦਲ ਛਾਏ ਰਹਿਣਗੇ। ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕੁੱਝ ਥਾਂਵਾਂ ਤੇ ਮੀਂਹ ਵੀ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਅਤੇ ਹਰਿਆਣਾ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ ਕਿ 24 ਘੰਟੇ ਤੱਕ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ 2 ਦਿਨ ਤੱਕ ਮੌਸਮ ਸਾਫ ਰਹਿ ਸਕਦਾ ਹੈ, ਪਰ ਇਸ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਸਮ ਵਿੱਚ ਬਦਲਾਅ ਆ ਸਕਦਾ ਹੈ। 6 ਤੋਂ 8 ਮਾਰਚ ਤੱਕ ਫਿਰ ਤੋਂ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ:ਵਧੀਕ ਮੁੱਖ ਚੋਣ ਅਫਸਰ ਪੰਜਾਬ ਨੇ ਅਜਨਾਲ਼ਾ ਦੇ ਸਟਰਾਂਗ ਰੂਮਾਂ ਦਾ ਲਿਆ ਜਾਇਜ਼ਾ
ਪੰਜਾਬ ਸਮੇਤ ਉੱਤਰ ਭਾਰਤ ਵਿਖੇ ਲਗਾਤਾਰ ਮੌਸਮ ਵਿਚ ਬਦਲਾਅ ਦੇਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਟ ਜਾਰੀ ਕੀਤੇ ਜਾ ਰਹੀ ਹਨ। ਮੌਸਮ ਵਿਭਾਗ ਨੇ ਪਹਿਲਾਂ ਵੀ ਜ ਜਾਣਕਾਰੀ ਦਿੱਤੀ ਸੀ ਮੌਸਮ 'ਚ ਜਲਦੀ-ਜਲਦੀ ਬਦਲਾਅ ਦੇਖੇ ਜਾਣਗੇ। ਪੱਛਮ ਦੀ ਹਵਾਵਾਂ ਵੱਲੋਂ ਲਗਾਤਾਰ ਬਦਲਾਅ ਦੇਖਿਆ ਜਾ ਸਰਦਾ ਹੈ। ਮੌਸਮ ਵਿਭਾਗ ਇਸ ਤੇ ਨਜਰ ਰੱਖ ਰਿਆ ਹੈ ਤੇ ਜਾਣਕਾਰੀ ਸਾਂਝੀ ਕਰ ਰਿਆ ਹੈ।