ਪੰਜਾਬ

punjab

ETV Bharat / city

ਨਸ਼ੇ ਵਿਰੁੱਧ ਮੁੱਖ ਮੰਤਰੀ ਦੀ ਪ੍ਰੈਸ ਕਾਨਫ਼ਰੰਸ, ਜਾਣੋ ਖ਼ਾਸ ਗੱਲਾਂ - ਕੈਬਿਨੇਟ ਬੈਠਕ

ਕੈਬਿਨੇਟ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ 'ਚ ਮੁੱਖ ਮੰਤਰੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਮੁੱਖ ਮੰਤਰੀ ਕੈਪਟਨ ਨੇ ਕੀਤੀ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਕੈਪਟਨ ਨੇ ਕੀਤੀ ਪ੍ਰੈਸ ਕਾਨਫਰੰਸ

By

Published : Jan 31, 2020, 5:48 PM IST

ਚੰਡੀਗੜ੍ਹ: ਕੈਬਿਨੇਟ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ 'ਚ ਮੁੱਖ ਮੰਤਰੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ

ਮੁੱਖ ਮੰਤਰੀ ਕੈਪਟਨ ਨੇ ਕੀਤੀ ਪ੍ਰੈਸ ਕਾਨਫਰੰਸ

ਜਾਣੋ ਖ਼ਾਸ ਗੱਲਾਂ...

  • STF ਨੇ 11000 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
  • ਨਸ਼ੇ ਦੇ ਮਾਮਲਿਆਂ 'ਚ 44,500 ਲੋਕ ਗ੍ਰਿਫ਼ਤਾਰ
  • 35,500 ਨਸ਼ੇ ਦੇ ਸੌਦਾਗਰਾਂ 'ਤੇ ਮਾਮਲੇ ਦਰਜ
  • ਅੰਮ੍ਰਿਤਸਰ 'ਚ 194 ਕਿਲੋ ਹੈਰੋਇਨ ਫੜ੍ਹੀ ਗਈ
  • ਫੜ੍ਹੀ ਗਈ ਹੈਰੋਇਨ ਗੁਜਰਾਤ ਵਾਲੀ ਖੇਪ ਦਾ ਹਿੱਸਾ
  • ਇਹ ਨਸ਼ਾ ਅਫਗਾਨਿਸਤਾਨ ਤੋਂ ਆਉਂਦਾ ਹੈ।
  • ਨਸ਼ੇ ਦੇ ਕਿੰਗ ਸਿਮਰਜੀਤ ਸੰਧੂ ਨੂੰ ਇਟਲੀ ਪੁਲਿਸ ਨੇ ਕੀਤਾ ਗ੍ਰਿਫਤਾਰ
  • ਇਟਲੀ ਤੋਂ ਗੁਜਰਾਤ STF ਸੰਧੂ ਨੂੰ ਲੈ ਕੇ ਆਵੇਗੀ
  • ਕੋਈ ਕਿਸੀ ਵੀ ਪਾਰਟੀ ਨਾਲ ਜੁੜਿਆ ਹੋਵੇਗਾ, ਬਖ਼ਸ਼ਿਆ ਨਹੀਂ ਜਾਵੇਗਾ
  • ਨਸ਼ੇ ਨੂੰ ਲੈ ਕੇ ਸਪੈਸ਼ਲ ਟਾਸਕ ਫੋਰਸ ਬਣਾਈ

ABOUT THE AUTHOR

...view details