ਚੰਡੀਗੜ੍ਹ: ਖਾਲਸਾ ਏਡ ਦੇ ਸੀਈਓ ਰਵੀ ਸਿੰਘ ਹਮੇਸ਼ਾ ਹੀ ਮਾਨਵਾ ਭਲਾਈ ਦੇ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ, ਚਾਹੇ ਦੇਸ਼-ਵਿਦੇਸ਼ ਵਿੱਚ ਕੀਤੇ ਵੀ ਕੋਈ ਕੋਈ ਆਫ਼ਤ ਆਈ ਹੋਵੇ ਖਾਲਸਾ ਏਡ ਆਪਣੀਆਂ ਸੇਵਾਵਾਂ ਨਿਭਾਉਦਾ ਰਹਿੰਦਾ ਹੈ।
KHALSA AID ਦੇ ਨਾਮ 'ਤੇ ਹੋ ਰਹੀ ਧੋਖਾਧੜੀ, ਰਵੀ ਸਿੰਘ ਨੇ ਦਿੱਤੀ ਜਾਣਕਾਰੀ - ਸੀਏਓ ਰਵੀ ਸਿੰਘ ਨੇ ਇੱਕ ਇੰਸਟਾਗ੍ਰਾਮ ਪੋਸਟ ਕੀਤੀ
ਖਾਲਸਾ ਏਡ ਦੇ ਸੀਏਓ ਰਵੀ ਸਿੰਘ ਨੇ ਇੱਕ ਇੰਸਟਾਗ੍ਰਾਮ ਪੋਸਟ ਕੀਤੀ ਹੈ, ਜਿਸ ਵਿੱਚ ਰਵੀ ਸਿੰਘ ਨੇ ਕਿਹਾ ਕਿ Khalsa Coin ਦੇ ਨਾਮ 'ਤੇ ਚੱਲਣ ਵਾਲੇ ਸਕੈਮ ਬਾਰੇ ਸਭ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ "ਪ੍ਰਮਾਣਿਤ ਇਹ ਖਾਲਸਾ ਏਡ ਦੁਆਰਾ ਅਧਿਕਾਰਤ ਨਹੀਂ ਹੈ।
KHALSA AID ਦੇ ਨਾਮ 'ਤੇ ਹੋ ਰਿਹਾ ਫਰੋਡKHALSA AID ਦੇ ਨਾਮ 'ਤੇ ਹੋ ਰਿਹਾ ਫਰੋਡ
ਹੁਣੇ-ਹੁਣੇ ਹੀ ਖਾਲਸਾ ਏਡ ਦੇ ਸੀਏਓ ਰਵੀ ਸਿੰਘ ਨੇ ਇੱਕ ਇੰਸਟਾਗ੍ਰਾਮ ਪੋਸਟ ਕੀਤੀ ਹੈ, ਜਿਸ ਵਿੱਚ ਰਵੀ ਸਿੰਘ ਨੇ ਕਿਹਾ ਕਿ Khalsa Coin ਦੇ ਨਾਮ 'ਤੇ ਚੱਲਣ ਵਾਲੇ ਸਕੈਮ ਬਾਰੇ ਸਭ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ "ਪ੍ਰਮਾਣਿਤਇਹ ਖਾਲਸਾ ਏਡ ਦੁਆਰਾ ਅਧਿਕਾਰਤ ਨਹੀਂ ਹੈ। ਜੋ ਕਿ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਇਹ ਸੁਨੇਹਾ ਵਾਇਰਲ ਹੋ ਰਿਹਾ ਹੈ।
ਇਹ ਵੀ ਪੜੋ:- ਯੂਕਰੇਨ ਤੋਂ ਪਰਤੇ ਭਾਰਤੀ ਵਿਦਿਆਰਥੀਆਂ ਨੇ ETV Bharat ਨਾਲ ਸਾਂਝੇ ਕੀਤੇ ਹਾਲਾਤ