ਪੰਜਾਬ

punjab

ETV Bharat / city

ਕੋਰੋਨਾ ਦੇ ਮੱਦੇਨਜ਼ਰ ਚੰਡੀਗੜ੍ਹ ਪੀ.ਜੀ.ਆਈ. ਨੇ ਸ਼ੁਰੂ ਕੀਤੀ ਫੋਨ ਸੇਵਾ , ਜਾਣੋ ਕਿਸ ਬਿਮਾਰੀ ਦੇ ਲਈ ਕਿਸ ਨੰਬਰ ਉਤੇ ਕਰੋਂ ਕਾਲ - ਕਿਸ ਬਿਮਾਰੀ ਦੇ ਲਈ ਕਿਸ ਨੰਬਰ ਉਤੇ ਕਰੋਂ ਕਾਲ

ਪੀ.ਜੀ.ਆਈ. ਚੰਡੀਗੜ੍ਹ ਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਓਪੀਡੀ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਚ ਪੀ.ਜੀ.ਆਈ. ਆਉਣ ਵਾਲੇ ਮਰੀਜ਼ ਪਰੇਸ਼ਾਨ ਨਾ ਹੋਣ। ਇਸ ਲਈ ਟੇਲੀਮੈਡੀਸਨ ਸੁਵਿਧਾ ਦੇ ਲਈ ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਜਰੀਏ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ

ਕੋਰੋਨਾ ਦੇ ਮੱਦੇਨਜ਼ਰ ਚੰਡੀਗੜ੍ਹ ਪੀ.ਜੀ.ਆਈ. ਨੇ ਸ਼ੁਰੂ ਕੀਤੀ ਫੋਨ ਸੇਵਾ
ਕੋਰੋਨਾ ਦੇ ਮੱਦੇਨਜ਼ਰ ਚੰਡੀਗੜ੍ਹ ਪੀ.ਜੀ.ਆਈ. ਨੇ ਸ਼ੁਰੂ ਕੀਤੀ ਫੋਨ ਸੇਵਾ

By

Published : Apr 15, 2021, 10:19 PM IST

ਚੰਡੀਗੜ੍ਹ-ਪੀ.ਜੀ.ਆਈ. ਚੰਡੀਗੜ੍ਹ ਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਓਪੀਡੀ ਸੁਵਿਧਾ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਚ ਪੀ.ਜੀ.ਆਈ. ਆਉਣ ਵਾਲੇ ਮਰੀਜ਼ ਪਰੇਸ਼ਾਨ ਨਾ ਹੋਣ। ਇਸ ਲਈ ਟੇਲੀਮੈਡੀਸਨ ਸੁਵਿਧਾ ਦੇ ਲਈ ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਜਰੀਏ ਸਵੇਰੇ 9 ਵਜੇ ਸ਼ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ

ਪੋਸਟ ਕਿਡਨੀ ਟ੍ਰਾਂਸਪਲਾਂਟ ਦੇ ਲਈ ਮਰੀਜ਼ਾਂ ਨੂੰ 8427694184 ਉਤੇ ਵਟਸਐਪ ਜਾਂ ਮੈਸਜ਼ ਕੀਤਾ ਜਾ ਸਕਦਾ ਹੈ। ਹੋਮੋਟੋਲੌਜੀ ਵਿਭਾਗ ਦੇ ਲਈ 9878995409 ਉਤੇ ਵਟਸਐਪ ਜਾਂ ਮੈਸਜ਼ ਕੀਤਾ ਜਾ ਸਕਦਾ ।

ਵਿਭਾਗ ਹੈਲਪਲਾਈਨ ਨੰਬਰ

ਨਿਊ ਓਪੀਡੀ 0172-2755991

ਪ੍ਰਸੁਤੀ ਵਿਭਾਗ 7087003434

ਐਡਵਾਂਸ ਆਈ ਸੈਂਟਰ 0172-2755992

ਐਡਵਾਂਸ ਕਾਰਡਿਕ ਸੈਂਟਰ 0172-2755993

ਓਰਲ ਹੈਲਥ ਸਾਈਂਸ ਸੈਂਟਰ 0172-2755995

ABOUT THE AUTHOR

...view details