ਪੰਜਾਬ

punjab

ETV Bharat / city

ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ ਹੋਵੇਗੀ ਛੁੱਟੀ ! - ਬਰ੍ਹਮ ਮਹਿੰਦਰਾ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ। ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਬਾਰੇ ਕੱਲ ਹੋ ਸਕਦਾ ਹੈ ਵੱਡਾ ਐਲਾਨ

ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ , ਸਿੱਧੂ ਦੇ ਪੱਲੇ ਕੀ ?
ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ , ਸਿੱਧੂ ਦੇ ਪੱਲੇ ਕੀ ?

By

Published : Jul 13, 2021, 7:04 PM IST

Updated : Jul 14, 2021, 6:57 AM IST

ਚੰਡੀਗੜ੍ਹ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ

ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਬਾਰੇ ਅੱਜ ਹੋ ਸਕਦਾ ਹੈ ਵੱਡਾ ਐਲਾਨ

ਚੰਡੀਗੜ੍ਹ ਵਿੱਚ ਹਾਈਕਮਾਨ ਵਲੋਂ ਕੋਈ ਸੀਨੀਅਰ ਲੀਡਰ ਆ ਕੇ ਕਰ ਸਕਦੇ ਹਨ ਪ੍ਰੈੱਸਵਾਰਤਾ

5 ਨਵੇਂ ਮੰਤਰੀਆਂ ਨੂੰ ਮਿਲ ਸਕਦੀ ਹੈ ਥਾਂ

ਸਪੀਕਰ ਰਾਣਾ ਕੇਪੀ ਦੀ ਥਾਂ ਬ੍ਰਹਮ ਮਹਿੰਦਰਾ ਬਣਾਏ ਜਾ ਸਕਦੇ ਹਨ ਸਪੀਕਰ

ਸਪੀਕਰ ਰਾਣਾ ਕੇਪੀ ਬਣ ਸਕਦੇ ਹਨ ਮੰਤਰੀ

ਇਸ ਤੋ ਇਲਾਵਾ ਨਵਜੋਤ ਸਿੱਧੂ ਦੀ ਖਾਲੀ ਪਈ ਸੀਟ ਭਰਨ ਤੋਂ ਇਲਾਵਾ 4 ਨਵੇਂ ਮੰਤਰੀਆਂ ਨੂੰ ਮਿਲ ਸਕਦੀ ਥਾਂ

Last Updated : Jul 14, 2021, 6:57 AM IST

ABOUT THE AUTHOR

...view details