ਪੰਜਾਬ

punjab

ETV Bharat / city

ਹੁਣ PRTC ਬੱਸਾਂ ਪਿੱਛੇ ਨਹੀਂ ਦਿਖੇਗੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ - ਪੀਆਰਟੀਸੀ ਬੱਸਾਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਅਕਸਰ ਤੁਸੀਂ ਪੀਆਰਟੀਸੀ ਬੱਸਾਂ 'ਤੇ ਫੋਟੋ ਲੱਗੀ ਦੇਖੀ ਹੋਣੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਫੋਟੋੋ ਬੱਸਾਂ ਪਿੱਛੇ ਲੱਗੀ ਨਹੀਂ ਮਿਲੇਗੀ ਕਿਉਂਕਿ ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਪ੍ਰਚਾਰ ਵਾਲੇ ਪੋਸਟਰ ਵਾਲੀਆਂ ਫੋਟੋਆਂ ਹਟਾਉਂਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਹੁਣ PRTC ਬੱਸਾਂ ਪਿੱਛੇ ਨਹੀਂ ਦਿਖੇਗੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ
ਹੁਣ PRTC ਬੱਸਾਂ ਪਿੱਛੇ ਨਹੀਂ ਦਿਖੇਗੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ

By

Published : Sep 22, 2021, 1:12 PM IST

ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਅਕਸਰ ਤੁਸੀਂ ਪੀਆਰਟੀਸੀ ਬੱਸਾਂ 'ਤੇ ਫੋਟੋ ਲੱਗੀ ਦੇਖੀ ਹੋਣੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਫੋਟੋੋ ਬੱਸਾਂ ਪਿੱਛੇ ਲੱਗੀ ਨਹੀਂ ਮਿਲੇਗੀ ਕਿਉਂਕਿ ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਪ੍ਰਚਾਰ ਵਾਲੇ ਪੋਸਟਰ ਵਾਲੀਆਂ ਫੋਟੋਆਂ ਹਟਾਉਂਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਹੁਣ PRTC ਬੱਸਾਂ ਪਿੱਛੇ ਨਹੀਂ ਦਿਖੇਗੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ ਤੇ ਮੁੱਖ ਮੰਤਰੀ ਬਣਦੇ ਹੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: 2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਵੇਰਕਾ ਨੇ ਕੀਤੀ ਇਹ ਭਵਿੱਖਬਾਣੀ...

ABOUT THE AUTHOR

...view details