ਪੰਜਾਬ

punjab

ETV Bharat / city

ਸੈਕਟਰ-25 ਦੇ ਸ਼ਮਸ਼ਾਨ ਘਾਟ 'ਚ ਸ਼ਾਮ 5.00 ਵਜੇ ਮਿਲਖਾ ਸਿੰਘ ਦਾ ਕੀਤਾ ਜਾਵੇਗਾ ਅੰਤਮ ਸਸਕਾਰ - ਮਿਲਖਾ ਸਿੰਘ ਦਾ ਦੇਹਾਂਤ

ਸੜਕ ਹਾਦਸੇ 'ਚ ਤਿੰਨ ਜਣਿਆਂ ਦੀ ਮੌਤ
ਫੋਟੋਸੜਕ ਹਾਦਸੇ 'ਚ ਤਿੰਨ ਜਣਿਆਂ ਦੀ ਮੌਤ

By

Published : Jun 19, 2021, 8:20 AM IST

Updated : Jun 19, 2021, 2:09 PM IST

13:54 June 19

ਸੜਕ ਹਾਦਸੇ 'ਚ ਤਿੰਨ ਜਣਿਆਂ ਦੀ ਮੌਤ

ਖੰਨਾ ਜੀਟੀ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ

ਕੈਂਟਰ ਚਾਲਕ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ

 ਤਿੰਨ ਜਣਿਆਂ ਦੀ ਮੌਕੇ' ਤੇ ਹੀ ਮੌਤ ਦੱਸੀ ਜਾਂਦੀ ਹੈ।

08:29 June 19

ਚੰਡੀਗੜ੍ਹ: ਮਰਹੂਮ ਮਿਲਖਾ ਸਿੰਘ ਦੇ ਘਰ ਤੋਂ ਲਾਈਵ

ਚੰਡੀਗੜ੍ਹ: ਮਰਹੂਮ ਮਿਲਖਾ ਸਿੰਘ ਦੇ ਘਰ ਤੋਂ ਲਾਈਵ

ਸ਼ੁੱਕਰਵਾਰ ਦੇਰ ਰਾਤ ਮਿਲਖਾ ਸਿੰਘ ਨੇ ਲਏ ਆਖ਼ਰੀ ਸਾਹ

ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦਾ ਹੋ ਗਿਆ ਸੀ ਦੇਹਾਂਤ

ਕੋਰੋਨਾ ਤੋਂ ਪੀੜਤ ਸਨ ਦੋਵੇਂ ਵਿਛੜੀਆਂ ਰੂਹਾਂ

08:11 June 19

ਮਿਲਖਾ ਸਿੰਘ ਦਾ ਦੇਹਾਂਤ

ਦੇਸ਼ ਨੂੰ ਓਲੰਪਿਕ ਵਿੱਚ ਗੋਲਡ ਮੈਡਲ ਦਵਾਉਣ ਵਾਲੇ ਦੌੜਾਕ ਤੇ ਉਡਣੇ ਸਿੱਖ ਦੇ ਨਾਮ ਤੋਂ ਮਸ਼ਹੂਰ ਮਿਲਖਾ ਸਿੰਘ (Milkha singh passed away) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਦੇਰ ਰਾਤ 11.30 ਵਜੇ ਆਖਰੀ ਸਾਹ ਲਏ। ਮਿਲਖਾ ਸਿੰਘ ਦਾ ਅੱਜ ਯਾਨੀ ਸਨਿਚਰਵਾਰ ਨੂੰ ਅੰਤਮ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨ ਘਾਟ ਵਿੱਚ 5.00 ਵਜੇ ਕੀਤਾ ਜਾਵੇਗਾ। 

Last Updated : Jun 19, 2021, 2:09 PM IST

ABOUT THE AUTHOR

...view details