ਬਠਿੰਡਾ 'ਚ ਮੌਸਮ ਦਾ ਬਦਲਿਆ ਮਿਜਾਜ਼। ਇਥੇ ਕਾਲੇ ਬੱਦਲਾਂ ਨਾਲ ਹਲਕੀ ਕਿਣਮਿਣ ਸ਼ੁਰੂ ਹੋ ਗਈ ਹੈ। ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਂਦ ਹੈ। ਬੀਤੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੇ ਬਿਜਲੀ ਕੱਟਾਂ ਦੇ ਚਲਦੇ ਲੋਕ ਪਰੇਸ਼ਾਨ ਸਨ।
ਬਠਿੰਡਾ 'ਚ ਛਾਏ ਕਾਲੇ ਬੱਦਲ - Weather changes
ਬਠਿੰਡਾ 'ਚ ਛਾਏ ਕਾਲੇ ਬੱਦਲ
15:30 July 03
ਬਠਿੰਡਾ 'ਚ ਛਾਏ ਕਾਲੇ ਬੱਦਲ
Last Updated : Jul 3, 2021, 3:51 PM IST