ਚੰਡੀਗੜ੍ਹ: ਕੋਰੋਨਾ ਲਾਗ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਪਾਰਕਾਂ, ਸੁਖਨਾ ਲੇਕ ਅਤੇ ਸੈਕਟਰ-17 ਪਲਾਜਾ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਹੈ। ਹੋਲੀ ਦੇ ਤਿਉਹਾਰ ਨੂੰ ਲੈ ਕੇ ਇਹ ਫੈਸਲਾ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਸਾਰੇ ਪਾਰਕ, ਸੁਖਨਾ ਲੇਕ ਅਤੇ ਸੈਕਟਰ-17 ਪਲਾਜਾ ਆਮ ਲੋਕਾਂ ਲਈ ਬੰਦ - sukna lake closed for public in chandigarh
ਕੋਰੋਨਾ ਲਾਗ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਪਾਰਕਾਂ, ਸੁਖਣਾ ਲੇਕ ਅਤੇ ਸੈਕਟਰ-17 ਪਲਾਜਾ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਹੈ।
ਚੰਡੀਗੜ੍ਹ ਦੇ ਸਾਰੇ ਪਾਰਕ, ਸੁਖਨਾ ਲੇਕ ਅਤੇ ਸੈਕਟਰ-17 ਪਲਾਜਾ ਆਮ ਲੋਕਾਂ ਲਈ ਬੰਦ
ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਇਨ੍ਹਾਂ ਸਥਾਨਾਂ ਉੱਤੇ ਪਾਬੰਦੀ ਰਹੇਗੀ। ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ। ਤਾਂ ਜੋ ਜਨਤਕ ਥਾਵਾਂ ਉੱਤੇ ਲੋਕ ਹੋਲੀ ਨਾ ਖੇਡ ਸਕਣ।