ਪੰਜਾਬ

punjab

ETV Bharat / city

ਪਠਾਣਮਾਜਰਾ ਦੀ ਪਤਨੀ ਖ਼ਿਲਾਫ਼ FIR ਦਰਜ 'ਰਾਜਨੀਤੀ ਤੋਂ ਪ੍ਰੇਰਿਤ', ਵਕੀਲ - ਹਰਮੀਤ ਪਠਾਣਮਾਜਰਾ ਦੀ ਪਤਨੀ ਖ਼ਿਲਾਫ਼ ਜੋ FIR ਦਰਜ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ Harmeet Singh Pathanmajra ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਵਕੀਲ ਗੌਰਵ ਗਿਲਹੋਤਰਾ Advocate Gaurav Gilhotra ਦੇ ਅਨੁਸਾਰ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਆਈਟੀ ਐਕਟ ਤਹਿਤ ਐਫ.ਆਈ.ਆਰ ਦਰਜ ਹੋਈ, ਉਹ ਰਾਜਨੀਤੀ ਤੋਂ ਪ੍ਰੇਰਿਤ ਹੈ।

Advocate Gaurav Gilhotra
Advocate Gaurav Gilhotra

By

Published : Sep 12, 2022, 4:08 PM IST

Updated : Sep 12, 2022, 5:02 PM IST

ਚੰਡੀਗੜ੍ਹ:ਗੁਰਪ੍ਰੀਤ ਕੌਰ ਦੇ ਵਕੀਲ ਗੌਰਵ ਗਿਲਹੋਤਰਾ Advocate Gaurav Gilhotra ਦੇ ਅਨੁਸਾਰ ਜੋ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ Harmeet Singh Pathanmajra ਵੱਲੋਂ ਆਪਣੀ ਦੂਜੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਆਈਟੀ ਐਕਟ ਤਹਿਤ ਐਫ.ਆਈ.ਆਰ ਦਰਜ ਹੋਈ, ਉਹ ਐਫ਼.ਆਈ.ਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਉਹ ਰਾਜਨੀਤੀ ਤੋਂ ਪ੍ਰੇਰਿਤ ਹੈ।


ਇਸ ਦੌਰਾਨ ਹੀ ਗੱਲਬਾਤ ਕਰਦਿਆ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ Harmeet Singh Pathanmajra ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਵਕੀਲ ਨੇ ਗੌਰਵ ਗਿਲਹੋਤਰਾ ਦੱਸਿਆ ਕਿ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਗੁਰਪ੍ਰੀਤ ਕੌਰ ਨੇ ਪਠਾਣਮਾਜਰਾ ਖ਼ਿਲਾਫ਼ ਹਾਈਕੋਰਟ 'ਚ ਬਲਾਤਕਾਰ ਦਾ ਆਰੋਪ ਲਗਾਉਂਦੇ ਹੋਏ, ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਲਈ ਇਹ ਐੱਫ.ਆਈ.ਆਰ ਦਰਜ ਕੀਤੀ ਗਈ ਹੈ, ਜੋ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ।



ਪਠਾਣਮਾਜਰਾ ਦੀ ਪਤਨੀ ਖ਼ਿਲਾਫ਼ FIR ਦਰਜ 'ਰਾਜਨੀਤੀ ਤੋਂ ਪ੍ਰੇਰਿਤ', ਵਕੀਲ




ਇਸ ਤੋਂ ਇਲਾਵਾਂ ਗੌਰਵ ਗਿਲਹੋਤਰਾ Advocate Gaurav Gilhotra ਨੇ ਦੱਸਿਆ ਕਿ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪਠਾਣਮਾਜਰਾ Harmeet Singh Pathanmajra ਵਾਲੇ ਪਾਸਿਓ ਉਸ ਦੀ ਦੂਜੀ ਪਤਨੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਸ ਪਟੀਸ਼ਨ 'ਤੇ ਜਲਦ ਸੁਣਵਾਈ ਕੀਤੀ ਜਾਵੇਗੀ।

ਇਹ ਵੀ ਪੜੋ:-EXCLUSIVE ਜੱਗੂ ਭਗਵਾਨਪੁਰੀਆ ਦੀ ਮਾਂ ਨੇ NIA ਟੀਮ ਉੱਤੇ ਲਗਾਏ ਇਲਜ਼ਾਮ, ਦੇਖੋ

Last Updated : Sep 12, 2022, 5:02 PM IST

ABOUT THE AUTHOR

...view details