ਚੰਡੀਗੜ੍ਹ: 2022 ਦੀਆਂ ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ, ਜਿੱਥੇ ਅਕਾਲੀ ਵੱਲੋਂ ਲੱਗਭਗ 74 ਉਮੀਦਵਾਰ ਐਲਾਨੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।
1.ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ
2.ਜਗਰਾਓ ਤੋਂ ਸਰਬਜੀਤ ਮਾਣੂਕੇ
3. ਨਿਹਾਲ ਸਿੰਘ ਵਾਲਾ ਤੋਨਮਨਜੀਤ ਬਿਲਾਸਪੁਰ
4.ਕੋਟਕਪੁਰਾ ਤੋਂ ਕੁਲਤਾਰ ਸੰਧਵਾ