ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਪ੍ਰਸ਼ਾਸਨ ਨੇ 13-14 ਦਸੰਬਰ ਨੂੰ 4 ਐਕਸਪ੍ਰੈਸ ਟ੍ਰੇਨਾਂ ਬੰਦ ਕਰ ਦਿੱਤੀਆਂ ਹਨ ਤੇ ਇਸ ਦੇ ਨਾਲ ਹੀ ਕੁੱਝ ਟ੍ਰੇਨਾਂ ਰੱਦ ਵੀ ਕੀਤੀਆਂ ਗਈਆਂ ਹਨ।
13-14 ਦਸੰਬਰ ਨੂੰ ਬੰਦ ਰਹਿਣਗੀਆਂ 4 ਐਕਸਪ੍ਰੈਸ ਟ੍ਰੇਨਾਂ - 4 express trains
ਕਿਸਾਨ ਅੰਦੋਲਨ ਦੇ ਕਾਰਨ ਦੋ ਦਿਨ ਲਈ 4 ਐਕਸਪ੍ਰੈਸ ਟ੍ਰੇਨਾਂ ਬੰਦ ਰਹਿਣਗੀਆਂ। ਇਸ ਨੂੰ ਲੈ ਕੇ ਰੇਲ ਪ੍ਰਸ਼ਾਸਨ ਨੇ ਅਲਰਟ ਵੀ ਜਾਰੀ ਕੀਤਾ ਹੈ।

13 -14 ਦਸੰਬਰ ਨੂੰ ਬੰਦ ਰਹਿਣਗੀਆਂ 4 ਐਕਸਪ੍ਰੈਸ ਟ੍ਰੇਨਾਂ
ਸਵਾਰੀਆਂ ਲਈ ਵੱਡੀ ਦਿੱਕਤ
ਟ੍ਰੇਨਾਂ ਦੀ ਆਵਾਜਾਈ ਮੁੜ ਰੁੱਕਣ ਨਾਲ ਸਵਾਰੀਆਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਰੇਲਵੇ ਪ੍ਰਸ਼ਾਸਨ ਨੇ ਪੰਜਾਬ- ਅੰਮ੍ਰਿਤਸਰ ਤੇ ਜੰਮੂ ਦੀਆਂ ਟ੍ਰੇਨਾਂ ਨੂੰ ਰੱਦ ਕੀਤਾ ਹੈ। ਬਿਹਾਰ ਤੇ ਸਹਰਸਾ ਆਉਣ ਵਾਲੀ ਟ੍ਰੇਨਾਂ ਨੂੰ 13-14 ਨੂੰ ਬੰਦ ਕੀਤਾ ਹੈ। ਆਵਾਜਾਈ ਰੁੱਕਣ ਨਾਲ ਆਮ ਆਦਮੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।