ਪੰਜਾਬ

punjab

ETV Bharat / city

Gold and silver prices In punjab: ਚਾਂਦੀ ਦੇ ਰੇਟ 'ਚ ਹੋਇਆ ਵਾਧਾ, ਜਾਣੋ ਸੋਨੇ ਦਾ ਭਾਅ - 27TH JUNE GOLD AND SILVER PRICES IN PUNJAB

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 27 ਜੂਨ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

Gold and silver prices In punjab: ਚਾਂਦੀ ਦੇ ਰੇਟ 'ਚ ਹੋਇਆ ਵਾਧਾ, ਜਾਣੋ ਸੋਨੇ ਦਾ ਭਾਅ
Gold and silver prices In punjab: ਚਾਂਦੀ ਦੇ ਰੇਟ 'ਚ ਹੋਇਆ ਵਾਧਾ, ਜਾਣੋ ਸੋਨੇ ਦਾ ਭਾਅ

By

Published : Jun 27, 2022, 10:49 AM IST

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

Gold and silver prices In punjab: ਚਾਂਦੀ ਦੇ ਰੇਟ 'ਚ ਹੋਇਆ ਵਾਧਾ, ਜਾਣੋ ਸੋਨੇ ਦਾ ਭਾਅ
  • 27 ਜੂਨ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,300 52,780 -480
ਬਠਿੰਡਾ 10 52,300 52,500 -200
ਜਲੰਧਰ 10 51,780 51,780


27 ਜੂਨ ਨੂੰ ਚਾਂਦੀ ਦਾ ਰੇਟ

Gold and silver prices In punjab: ਚਾਂਦੀ ਦੇ ਰੇਟ 'ਚ ਹੋਇਆ ਵਾਧਾ, ਜਾਣੋ ਸੋਨੇ ਦਾ ਭਾਅ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 64,000 64,380 -380
ਬਠਿੰਡਾ 1 64,000 64,000
ਜਲੰਧਰ 1 60,900 60,900


ਇਹ ਵੀ ਪੜ੍ਹੋ:ਚੈਕਿੰਗ ਦੌਰਾਨ ਪੁਲਿਸ ਅਤੇ ਨੌਜਵਾਨ ਵਿਚਾਲੇ ਬਹਿਸਬਾਜ਼ੀ, ਪੁਲਿਸ ਨੇ ਚਲਾਈ ਗੋਲੀ

ABOUT THE AUTHOR

...view details