ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਤਿੰਨ ਆਈਪੀਐਸ ਅਤੇ ਪੰਜ ਪੀਪੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐਸ ਅਫ਼ਸਰਾਂ 'ਚ ਡਾ.ਸੁਖਚੈਨ ਸਿੰਘ,ਆਈਪੀਐਸ , ਕੌਸਥਾਵ ਸ਼ਰਮਾ,ਆਈਪੀਐਸ, ਗੁਰਪ੍ਰਤਿ ਸਿੰਘ ਤੂਰ, ਆਈਪੀਐਸ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ:ਜਲੰਧਰ ’ਚ ਪੁਲਿਸ ਮੁਲਾਜ਼ਮ ਅਤੇ ਉਸਦੇ ਸਾਥੀ ਨਸ਼ੇ ਸਮੇਤ ਕਾਬੂ

ਪੀਪੀਐਸ ਅਫ਼ਸਰਾਂ 'ਚ ਪਰਮਬੀਰ ਸਿੰਘ ਪਰਮਾਰ, ਪੀਪੀਐਸ(ਡੀਆਰ), ਆਲਮ ਵਿਜੇ ਸਿੰਘ, ਪੀਪੀਐਸ(ਡੀਆਰ),ਕਰਨਵੀਰ ਸਿੰਘ,ਪੀਪੀਐਸ(ਡੀਆਰ), ਗੁਰਪ੍ਰੀਤ ਸਿੰਘ,ਪੀਪੀਐਸ 310/ਪੀਆਰ, ਗੁਰਮੀਤ ਸਿੰਘ,ਪੀਪੀਐਸ 472/ਜੇ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ:ਲੁਧਿਆਣਾ ਵਾਸੀਆਂ ਲਈ ਜ਼ਿਲ੍ਹੇ ’ਚ ਆਕਸੀਜਨ ਦੀ ਨਹੀਂ ਕੋਈ ਘਾਟ