ਕਹਿੰਦਾ ਤਾਂ ਹਰ ਕੋਈ ਹੈ ਪਰ ਇਸ ਕੁੜੀ ਨੇ ਕਰ ਵਿਖਾਇਆ ? - teenage social worker
ਅੱਜ ਕੱਲ੍ਹ ਜਿੱਥੇ ਨੌਜਵਾਨ ਮਹਿੰਗੇ-ਮਹਿੰਗੇ ਕੱਪੜਿਆਂ 'ਤੇ ਪੈਸੇ ਖ਼ਰਚ ਕਰਦੇ ਹਨ, ਓਥੇ ਹੀ 19 ਸਾਲਾ ਨੰਦਨੀ ਆਪਣਾ ਸਾਰਾ ਜੇਬ ਖ਼ਰਚ ਜ਼ਰੂਰਤ ਮੰਦਾਂ ਦੇ ਇਲਾਜ ਲਈ ਖ਼ਰਚ ਕਰਦੀ ਹੈ।
![ਕਹਿੰਦਾ ਤਾਂ ਹਰ ਕੋਈ ਹੈ ਪਰ ਇਸ ਕੁੜੀ ਨੇ ਕਰ ਵਿਖਾਇਆ ?](https://etvbharatimages.akamaized.net/etvbharat/prod-images/768-512-3809670-thumbnail-3x2-ndni.jpg)
ਫ਼ੋਟੋ
ਬਠਿੰਡਾ: ਰਾਜਸਥਾਨ ਦੇ ਗੰਗਾਨਗਰ ਵਾਸੀ ਨੰਦਨੀ ਆਪਣੇ ਜੇਬ ਖਰਚ ਤੋਂ ਪੈਸੇ ਬਚਾ ਲੋੜਵੰਦ ਬਿਮਾਰ ਮਰੀਜ਼ਾਂ ਦੀ ਮਦਦ ਕਰਦੀ ਹੈ। 19 ਸਾਲ ਦੀ ਵਿਦਿਆਰਥਣ ਨੰਦਨੀ ਕਾਫੀ ਸਮੇਂ ਤੋਂ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰ ਰਹੀ ਹੈ। ਨੰਦਨੀ ਨੇ ਦੱਸਿਆ ਕਿ ਉਸ ਨੂੰ ਜੋ ਜੇਬ ਖ਼ਰਚਾ ਮਿਲਦਾ ਹੈ ਉਹ ਆਪਣੇ ਉਤੇ ਘੱਟ ਅਤੇ ਜ਼ਰੂਰਤ ਮੰਦ ਲੋਕਾਂ ਦੀ ਮਦਦ ਲਈ ਵੱਧ ਖ਼ਰਚ ਕਰਦੀ ਹੈ।
ਵੀਡੀਓ ਵੇਖੋ