ਪੰਜਾਬ

punjab

ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਦਿੱਤਾ ਹਲਕਾ ਇੰਚਾਰਜ਼ ਤੋਂ ਅਸਤੀਫ਼ਾ, SYL ਨੂੰ ਲੈ ਕੇ ਸਾਧਿਆ ਪੰਜਾਬ ਸਰਕਾਰ ਉੱਤੇ ਨਿਸ਼ਾਨਾ

By

Published : Sep 15, 2022, 12:28 PM IST

Updated : Sep 16, 2022, 8:51 PM IST

ਮੌੜ ਮੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਮੀਤ ਸਿੰਘ ਬਰਾੜ ਨੇ ਹਲਕਾ ਇੰਚਾਰਜੀ ਤੋਂ ਅਸਤੀਫ਼ਾ ਦਿੱਤਾ ਹੈ।

shromani akali dal leader jagmeet singh
ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਦਿੱਤਾ ਹਲਕਾ ਇੰਚਾਰਜ਼ ਤੋਂ ਅਸਤੀਫ਼ਾ

ਬਠਿੰਡਾ: ਮੌੜ ਮੰਡੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਮੀਤ ਸਿੰਘ ਬਰਾੜ (shromani akali dal leader jagmeet singh resign) ਨੇ ਹਲਕਾ ਇੰਚਾਰਜੀ ਤੋਂ ਅਸਤੀਫ਼ਾ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਰਕਰ ਵਜੋਂ ਕੰਮ ਕਰਨਗੇ। ਐੱਸਵਾਈਐੱਲ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਵੱਲੋਂ ਸਾਰੇ ਅਕਾਲੀ ਲੀਡਰਾਂ ਨੂੰ ਇੱਕ ਮੰਚ ਉੱਪਰ ਇਕੱਠਾ ਕੀਤਾ ਜਾਵੇਗਾ।

ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਦਿੱਤਾ ਹਲਕਾ ਇੰਚਾਰਜ਼ ਤੋਂ ਅਸਤੀਫ਼ਾ
Last Updated : Sep 16, 2022, 8:51 PM IST

ABOUT THE AUTHOR

...view details