ਬਠਿੰਡਾ:ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿਖੇ ਗਊਵੰਸ਼ ਦੀ ਸੇਵਾ ਕਰਨ ਪੁੱਜੇ ਸੀ (sandhwa took part in gau pujan)। ਇਸ ਦੌਰਾਨ ਉਨ੍ਹਾਂ ਇਥੇ ਗਊ ਪੂਜਨ ਵੀ ਕੀਤਾ ਤੇ ਗੌਸ਼ਾਲਾ ਦੇ ਸੇਵਕ ਨੇ ਪੂਜਾ ਦੌਰਾਨ ਗਊ ਦਾ ਅਸ਼ੀਰਵਾਦ ਦੇਣ ਵਜੋਂ ਗਊ ਦੀ ਪੂੰਛ ਨਾਲ ਸੰਧਵਾਂ ਦੀ ਪੱਗ ’ਤੇ ਅਸ਼ੀਰਵਾਦ (blessings sandhwa by touching cow tale to his turban) ਦੇ ਤੌਰ ’ਤੇ ਪੂੰਛ ਫੇਰੀ ਤੇ ਇਸ ਦ੍ਰਿਸ਼ ਨੂੰ ਸਪਸ਼ਟ ਤੌਰ ‘ਤੇ ਵੇਖਿਆ (blessings sandhwa by touching cow tale to his turban) ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਦਸਤਾਰ ਨਾਲ ਛੇੜਛਾੜ ਨਹੀਂ ਕਿਹਾ ਜਾ ਸਕਦਾ।
ਇਸ ਦੌਰਾਨ ਸੰਧਵਾਂ ਨੇ ਕਿਹਾ ਕਿ ਉਹ ਗਊ ਸੈੱਸ ਸਬੰਧੀ ਸਰਕਾਰ ਮੁੱਦਾ ਕੋਲ ਰੱਖਣਗੇ (will take up gau cess matter with govt) ’ਤੇ ਵਿਸ਼ੇਸ਼ ਟੀਮ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਵਾਰਾ ਪਸ਼ੂਆਂ ਲਈ ਸਰਕਾਰ ਪੁਖਤਾ ਪ੍ਰਬੰਧ ਕਰੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿਖੇ ਕਪਿਲਾ ਗਾਂ ਦੀ ਪੂਜਾ ਕਰਨ ਲਈ ਪਹੁੰਚੇ ਸੀ।