ਪੰਜਾਬ

punjab

ETV Bharat / city

ਪੁਲਿਸ ਵੱਲੋਂ ਕੋਵਿਡ ਮਰੀਜਾ ਲਈ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ - coronavirus update

ਬਠਿੰਡਾ ਪੁਲਿਸ ਵੱਲੋਂ ਮੁਫ਼ਤ ਖਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਕੋਈ ਵੀ ਕੋਰੋਨਾ ਮਰੀਜ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ’ਤੇ ਫੋਨ ਕਰਦਾ ਤਾਂ ਪੁਲਿਸ ਉਸ ਦੇ ਘਰ ਤੱਕ ਖਾਣਾ ਪਹੁੰਚਾਅ ਕੇ ਆਉਦੀ ਹੈ।

ਪੁਲਿਸ ਵੱਲੋਂ ਕੋਵਿਡ ਮਰੀਜਾ ਲਈ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ
ਪੁਲਿਸ ਵੱਲੋਂ ਕੋਵਿਡ ਮਰੀਜਾ ਲਈ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ

By

Published : May 15, 2021, 7:20 PM IST

ਬਠਿੰਡਾ:ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੋਰੋਨਾ ਮਰੀਜਾ ਦੇ ਘਰ ਤਕ ਮੁਫ਼ਤ ਖਾਣਾ ਪਹੁੰਚਾਇਆ ਜਾਵੇਗਾ ਜਿਸ ਤੋਂ ਮਗਰੋਂ ਹਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਜੇਕਰ ਗੱਲ ਬਠਿਡਾ ਦੀ ਕੀਤੀ ਜਾਵੇ ਤਾਂ ਇਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਮੁਫ਼ਤ ਲੰਗਰ ਸੇਵਾ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਦਾ ਘਰਾਂ ਤਕ ਖਾਣਾ ਪਹੁੰਚਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਕੋਵਿਡ ਮਰੀਜਾ ਲਈ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ

ਇਹ ਵੀ ਪੜੋ: ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ’ਤੇ ਯੋਗੀ ਨੂੰ ਇਤਰਾਜ਼ !

ਐੱਸਪੀਐੱਚ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ 2 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਇਹ ਨੰਬਰ 181 ਅਤੇ 112 ਹਨ ਜੇਕਰ ਕੋਈ ਕੋਵਿਡ ਮਰੀਜ਼ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਦਾ ਹੈ ਤਾਂ ਬਠਿੰਡਾ ਪੁਲਿਸ ਉਸ ਪਰਿਵਾਰ ਦੇ ਘਰ ਖਾਣੇ ਪਹੁੰਚਾਅ ਕੇ ਆਉਂਦੀ ਹੈ।

ਇਹ ਵੀ ਪੜੋ: 4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...

ABOUT THE AUTHOR

...view details