ਬਠਿੰਡਾ:ਅਜੋਕੇ ਸਮੇਂ ਵਿੱਚ ਕਾਈ ਸਾਰੀਆਂ ਫੈਕਟਰੀਆਂ ਅਤੇ ਵਾਹਨਾਂ ਦੇ ਪ੍ਰਦਰਸ਼ਨ ਕਾਰਨ ਵਾਤਾਵਰਨ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਬਠਿੰਡਾ ਵਿਖੇ ਇੱਕ ਕਿਸਾਨ ਨੇ ਵਾਤਾਵਰਨ ਬਚਾਉਣ ਦੇ ਲਈ ਇੱਕ ਅਨੋਖੀ ਪਹਿਲ ਕੀਤੀ ਹੈ। ਕਿਸਾਨਾਂ ਨੂੰ ਖ਼ੁਦਕੁਸ਼ੀ ਨਾ ਕਰਨ ਤੋਂ ਕੀਤੀ ਅਪੀਲ ਕਰ ਕੇ ਸਰਕਾਰ ਨੂੰ ਕਿਸਾਨਾਂ ਨੂੰ ਬਚਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ। ਆਓ ਸੁਣਦੇ ਹਾਂ ਉਹਨਾਂ ਕੀ ਦੱਸਿਆ...
ਪੜ੍ਹਾਈ ਨਹੀਂ ਕੀਤੀ ਅੱਜ ਕਰ ਰਿਹੈ ਲੱਖਾਂ ਰੁਪਏ ਦਾ ਕਾਰੋਬਾਰ:ਬਠਿੰਡਾ ਦੇ ਮਾਈਸਰ ਖਾਨੇ ਵਿਖੇ ਰਹਿਣ ਵਾਲਾ ਸੁਖਦੇਵ ਸਿੰਘ ਨਾਮੀ ਕਿਸਾਨ ਵੱਲੋਂ ਹੁਣ ਹੋਰ ਕਿਸਾਨੀ ਨੂੰ ਲੈ ਕੇ ਕੁੱਝ ਸਿੱਖਣਾ ਚਾਹੀਦਾ ਹੈ। ਜੇ ਪੜ੍ਹਾਈ ਨਾ ਕਰਨ ਦੇ ਬਾਵਜੂਦ ਵੀ ਅੱਜ ਆਪਣੇ ਪੈਰਾਂ ਉੱਤੇ ਖੜ੍ਹਾ ਹਨ ਅਤੇ ਅੱਜ ਲੱਖਾਂ ਰੁਪਿਆਂ ਦਾ ਕਾਰੋਬਾਰ ਚੱਲ ਰਹੇ ਹਨ। ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਬਹੁਤ ਘੱਟ ਪੈਸੇ ਦੇ ਵਿੱਚ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ ਅੱਜ ਇਥੋਂ ਵੀਫਰੂਟ ਲਿਆ ਹੋਇਆ ਹੈ ਜੇ ਗੱਲ ਕਰੀਏ ਤਾਂ ਨਾਸ਼ਪਤੀ ਅਮਰੂਦ ਬਾਬੂਗੋਸ਼ੇ ਆਲੂਬੁਖਾਰਾ, ਗੋਲਡਨ ਸੇਬ, ਪਪੀਤਾ, ਅੰਬ ਅਤੇ ਹੋਰ ਕਈ ਸਾਰੇ ਫਲਾਂ ਦੀ ਬਿਜਾਈ ਕੀਤੀ ਜਾਂਦੀ ਹੈ।
ਫ਼ਰਜ਼ ਬਣਦਾ ਹੈ ਕਿ ਵਾਤਾਵਰਨ ਨੂੰ ਬਚਾਇਆ ਜਾਵੇ:ਕਿਸਾਨ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸਾਡਾ ਫ਼ਰਜ਼ ਬਣਦਾ ਵਾਤਾਵਰਨ ਨੂੰ ਬਚਾਉਣ ਬਚਾਈਏ ਜੇ ਅਸੀਂ ਆਪਣੇ ਕਾਰੋਬਾਰ ਦੀ ਗੱਲ ਕਰੀਏ ਤਾਂ ਸਾਡਾ ਇਹ ਕਾਰੋਬਾਰ 100 ਰੁਪਏ ਤੋਂ ਲੈ ਕੇ ਪੱਚੀ-ਤਿੰਨ ਹਜ਼ਾਰ ਰੁਪਏ ਦਾ ਬੂਟਾ ਅਸੀਂ ਵੇਚਦੇ ਹਾਂ।