ਪੰਜਾਬ

punjab

ETV Bharat / city

ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਇਹ ਸਰਕਾਰੀ ਸਕੂਲ - ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਘੱਟਾ ਰਹੀ ਰਾਜਧਾਨੀ

ਜਿੱਥੇ ਗੱਲ ਕਰੀਏ 2015 ਵਿੱਚ ਇਸ ਸਕੂਲ ਵਿੱਚ 2 ਅਧਿਆਪਕ ਸੀ ਜੋ ਕਿ ਇੱਕ ਅਧਿਆਪਕ ਰਿਟਾਇਰ ਹੋ ਗਿਆ ਸੀ ਅਤੇ ਖੁਦ ਮੇ ਉਸ ਸਮੇਂ ਇਕੱਲਾ ਰਹਿ ਗਿਆ ਸੀ ਅਤੇ ਸਕੂਲ ਬੰਦ ਹੋਣ ਦੇ ਕਗਾਰ ਤੇ ਦੀ ਜਿਸ ਦੇ ਚੱਲਦੇ ਅਸੀਂ ਮੇਹਨਤ ਕੀਤੀ। ਉਸ ਸਮੇਂ 40 ਬੱਚੇ ਸਣ ਸਾਡੇ ਸਟਾਫ ਦੀ ਮੇਹਨਤ ਸਦਕਾ ਅੱਜ 200 ਤੋ ਵੱਧ ਬੱਚੇ ਸਕੂਲ ਵਿੱਚ ਪੜ੍ਹਦੇ ਹਾਂ...

Government schools have less capital than private schools
ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਘੱਟਾ ਰਹੀ ਰਾਜਧਾਨੀ

By

Published : May 18, 2022, 2:50 PM IST

Updated : May 18, 2022, 3:23 PM IST

ਬਠਿੰਡਾ:ਬਠਿੰਡਾ ਗੋਨੀਆਣਾ ਬਲਾਕ ਵਿੱਚ ਪੈਂਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿੱਖੇ ਚੱਲ ਰਹੇ ਪ੍ਰਾਇਮਰੀ ਸਕੂਲ ਜਿੱਥੇ ਦੇ ਅਧਿਆਪਕ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ ਇਹ ਸਕੂਲ ਖੜਾ ਹੋਇਆ। ਜਿੱਥੇ ਗੱਲ ਕਰੀਏ 2015 ਵਿੱਚ ਇਸ ਸਕੂਲ ਵਿੱਚ 2 ਅਧਿਆਪਕ ਸਨ ਜੋਕਿ ਇੱਕ ਅਧਿਆਪਕ ਰਿਟਾਇਰ ਹੋ ਗਿਆ ਸੀ ਅਤੇ ਖੁਦ ਉਸ ਸਮੇਂ ਇਕੱਲਾ ਰਹਿ ਗਿਆ ਸੀ ਅਤੇ ਸਕੂਲ ਬੰਦ ਹੋਣ ਦੇ ਕਗਾਰ ਤੇ ਦੀ ਜਿਸ ਦੇ ਚੱਲਦੇ ਅਸੀਂ ਮੇਹਨਤ ਕੀਤੀ।

ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਘੱਟਾ ਰਹੀ ਰਾਜਧਾਨੀ

ਇਹ ਵੀ ਪੜ੍ਹੋ:ਸਰਕਾਰੀ ਸਕੂਲ ਦੇ ਹੈੱਡਮਾਸਟਰ ਦੇ ਗੈਰਹਾਜਰ ਰਹਿਣ ’ਤੇ ਵਿਧਾਇਕ ਉਗੋਕੇ ਦੀ ਵੱਡੀ ਕਾਰਵਾਈ

ਉਸ ਸਮੇਂ 40 ਬੱਚੇ ਸਣ ਸਾਡੇ ਸਟਾਫ ਦੀ ਮੇਹਨਤ ਸਦਕਾ ਅੱਜ 200 ਤੋ ਵੱਧ ਬੱਚੇ ਸਕੂਲ ਵਿੱਚ ਪੜ੍ਹਦੇ ਹਾਂ ਸਮਾਰਟ ਕਲਾਸ ਹਣ ਹਰ ਕਲਾਸ ਵਿੱਚ ਐਲਈਡੀ , ਸੀਸੀ ਟੀਵੀ ਕੈਮਰੇ ਨਾਲ ਏ ਸੀ ਲੈਗੇ ਹਣ, ਸਾਡੇ ਸਕੂਲ ਨੂੰ ਦੇਖ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਰਹੇ ਬੱਚੇ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਤੁਹਾਡੇ ਸਕੂਲ ਵਿਚ ਆਪਣੇ ਬੱਚੇ ਪੜ੍ਹਾਉਣੇ ਹਣ ਜਿਸਦੇ ਚੱਲਦੇ ਅੱਜ ਦੀ ਗੱਲ ਕਰੀਏ 200 ਤੋ ਵੱਧ ਸਕੂਲ ਵਿੱਚ ਬੱਚੇ ਪੜ੍ਹ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦੇ ਵੱਡੇ ਫੈਸਲੇ, ਜਾਣੋ ਕਿਸ-ਕਿਸ ’ਤੇ ਲੱਗੀ ਮੋਹਰ

Last Updated : May 18, 2022, 3:23 PM IST

ABOUT THE AUTHOR

...view details