ਪੰਜਾਬ

punjab

ETV Bharat / city

Gold and silver prices in Punjab: ਜਾਣੋ ਅੱਜ ਕੀ ਹੈ ਸੋਨੇ ਤੇ ਚਾਂਦੀ ਦਾ ਰੇਟ - ਸੋਨੇ ਤੇ ਚਾਂਦੀ ਦਾ ਰੇਟ

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ (Gold and silver prices in Punjab) ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 10 ਮਈ ਨੂੰ ਵੀ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਜਾਣੋ ਆਪਣੇ ਸ਼ਹਿਰ ਦਾ ਰੇਟ...

ਸੋਨੇ ਤੇ ਚਾਂਦੀ ਦਾ ਰੇਟ
ਸੋਨੇ ਤੇ ਚਾਂਦੀ ਦਾ ਰੇਟ

By

Published : May 10, 2022, 9:49 AM IST

ਚੰਡੀਗੜ੍ਹ:ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver prices in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ-ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।

ਇਹ ਵੀ ਪੜ੍ਹੋ:vegetables Prices: ਜਾਣੋ ਅੱਜ ਦੇ ਸਬਜੀਆਂ ਦੇ ਭਾਅ

ਸੋਨੇ ਤੇ ਚਾਂਦੀ ਦਾ ਰੇਟ
  • 10 ਮਈ ਨੂੰ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 52,150 52,120 +30
ਬਠਿੰਡਾ 10 52,600 53,100 -500
ਜਲੰਧਰ 10 52,550 52,090 +460
  • 10 ਮਈ ਨੂੰ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 63,700 63,640 +60
ਬਠਿੰਡਾ 1 63,000 65,000 -2000
ਜਲੰਧਰ 1 64,010 63,800 +210

ਇਹ ਵੀ ਪੜ੍ਹੋ:ਤੇਜਿੰਦਰਪਾਲ ਬੱਗਾ ਮਾਮਲਾ: ਹਾਈਕੋਰਟ ’ਚ ਸੁਣਵਾਈ

ABOUT THE AUTHOR

...view details