ਪੰਜਾਬ

punjab

ETV Bharat / city

ਔਰਤ ਨੇ ਸਹੁਰੇ ਤੇ ਦਿਓਰ ਨਾਲ ਮਿਲ ਕੇ ਕੀਤਾ ਪ੍ਰੇਮੀ ਦਾ ਕਤਲ - ਪ੍ਰੇਮਿਕਾ

ਅੰਮ੍ਰਿਤਸਰ ਦੇ ਪਿੰਡ ਮੋਧਏ 'ਚ ਨਰਿੰਦਰ ਸਿੰਘ ਦਾ ਕਤਲ ਉਸ ਦੀ ਪ੍ਰੇਮਿਕਾ ਨੇ ਅਪਣੇ ਸਹੁਰੇ ਤੇ ਦਿਓਰ ਨਾਲ ਰਲ ਕੇ ਕਰ ਦਿੱਤਾ। ਪੁਲਿਸ ਨੇ ਔਰਤ ਤੇ ਉਸ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ

By

Published : Jun 18, 2019, 2:06 AM IST

Updated : Jun 18, 2019, 9:28 AM IST

ਅੰਮ੍ਰਿਤਸਰ: ਪਿੰਡ ਮੋਧਏ ਵਿਚ ਇਕ ਨੌਜਵਾਨ ਦਾ ਕਤਲ ਹੋਣ ਦੀ ਖਬਰ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ, ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੀ ਭੈਣ ਦੇ ਘਰ ਆਇਆ ਸੀ।

ਵੀਡਿਓ

ਸ਼ੱਕ ਦੇ ਆਧਾਰ 'ਤੇ ਜੱਦ ਪ੍ਰੇਮਿਕਾ ਪੂਨਮ ਨੂੰ ਹਿਰਾਸਤ ਵਿਚ ਲੈਕੇ ਪੁੱਛ ਗਿੱਛ ਕੀਤੀ ਗਈ ਤਾਂ ਪੂਨਮ ਨੇ ਸਾਰੀ ਕਹਾਣੀ ਦੱਸੀ, ਪੂਨਮ ਨੇ ਦੱਸਿਆ ਕਿ ਉਸ ਦੇ ਸਬੰਧ ਨਰਿੰਦਰ ਸਿੰਘ ਨਾਲ ਸੀ, ਜਦੋ ਇਸ ਦਾ ਪਤਾ ਉਸ ਦੇ ਸਹੁਰੇ ਨੂੰ ਚੱਲਿਆ ਤਾਂ ਪੂਨਮ ਨੇ ਆਪਣੇ ਸਹੁਰੇ ਤੇ ਦਿਓਰ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਦੇ ਆਲਾ ਅਧਿਕਾਰੀਆਂ ਦੇ ਮੁਤਾਬਿਕ ਪੂਨਮ ਤੇ ਉਸ ਦੇ ਸਹੁਰੇ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਉ ਸਦੇ ਦਿਓਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

Last Updated : Jun 18, 2019, 9:28 AM IST

ABOUT THE AUTHOR

...view details