ਪੰਜਾਬ

punjab

ETV Bharat / city

unlock Effect: ਰੈਸਟੋਰੈਂਟਾਂ ’ਚ ਮੁੜ ਪਰਤੀਆ ਰੌਣਕਾਂ - Bright

ਲੌਕਡਾਊਨ ’ਚ ਢਿੱਲ ਦੇਣ ਤੋਂ ਬਾਅਦ ਸਰਕਾਰ ਨੇ ਰੈਸਟੋਰੈਂਟਾਂ (Restaurant) ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ ਜਿਸ ਕਾਰਨ ਰੈਸਟੋਰੈਂਟ (Restaurant) ਮਾਲਕਾਂ ਦੇ ਚਿਹੜੇ ਖਿੜ ਗਏ ਹਨ ਤੇ ਉਹਨਾਂ ’ਚ ਖੁਸ਼ੀ ਪਾਈ ਜਾ ਰਹੀ ਹੈ।

Lockdown Effect: ਰੈਸਟੋਰੈਂਟਾਂ ’ਚ ਮੁੜ ਪਰਤਿਆ ਰੌਣਕਾਂ
Lockdown Effect: ਰੈਸਟੋਰੈਂਟਾਂ ’ਚ ਮੁੜ ਪਰਤਿਆ ਰੌਣਕਾਂ

By

Published : Jun 16, 2021, 10:27 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ (Corona epidemic) ’ਤੇ ਠੱਲ ਪਾਉਣ ਲਈ ਦੇ ਸੂਬੇ ਭਰ ਵਿੱਚ ਲੌਕਡਾਊਨ ਲਗਾਇਆ ਗਿਆ ਸੀ ਜਿਸ ਤੋਂ ਮਗਰੋਂ ਸਰਕਾਰ ਨੇ ਹੁਣ ਬੰਦ ਪਏ ਰੈਸਟੋਰੈਂਟਾਂ (Restaurant) ਨੂੰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤਾ ਹੈ। ਇਹ ਖ਼ਬ ਸੁਣਦੇ ਹੀ ਰੈਸਟੋਰੈਂਟ (Restaurant) ਮਾਲਕਾਂ ਦੇ ਚਿਹੜੇ ਖਿੜ ਗਏ ਹਨ।

Lockdown Effect: ਰੈਸਟੋਰੈਂਟਾਂ ’ਚ ਮੁੜ ਪਰਤਿਆ ਰੌਣਕਾਂ

ਇਹ ਵੀ ਪੜੋ: ਪਾਕਿਸਤਾਨ ਸਰਕਾਰ ਗੁਰੂਧਾਮਾਂ ਦੀ ਸਹੀ ਢੰਗ ਨਾਲ ਕਰੇ ਸਾਂਭ ਸੰਭਾਲ- ਬੀਬੀ ਜਾਗੀਰ ਕੌਰ

ਇਸ ਮੌਕੇ ਰੈਸਟੋਰੈਂਟ (Restaurant) ਮਾਲਕ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਰਕਾਰ ਨੇ ਰੈਸਟੋਰੈਂ (Restaurant) ਖੋਲ੍ਹਣ ਦੀ ਇਜ਼ਾਜਤ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਪਾਲਣਾ ਕਰਾਂਗੇ। ਉਥੇ ਹੀ ਦੂਜੇ ਪਾਸੇ ਰੈਸਟੋਰੈਂਟ (Restaurant) ਵਿੱਚ ਆਏ ਗ੍ਰਾਹਕਾਂ ਦੇ ਚਿਹਰੇ ’ਤੇ ਖੁਸ਼ੀ ਵੇਖਣ ਨੂੰ ਮਿਲੀ, ਉਨ੍ਹਾਂ ਦਾ ਕਹਿਣਾ ਹੈ ਕਿ ਰੈਸਟੂਰੈਂਟ (Restaurant) ਦੇ ਟੇਬਲ ’ਤੇ ਬੈਠ ਕੇ ਖਾਣ ਦਾ ਵੱਖਰਾ ਹੀ ਸਵਾਦ ਹੈ।

ਇਹ ਵੀ ਪੜੋ: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਿਸ ਯੂਨੀਅਨ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ABOUT THE AUTHOR

...view details