ਪੰਜਾਬ

punjab

ETV Bharat / city

ਸ਼੍ਰੋਮਣੀ ਅਕਾਲੀ ਦਲ ਦੇ ਤਲਬੀਰ ਗਿੱਲ ਨੇ ਨਸ਼ੇ ਨੂੰ ਲੈ ਕੇ ਆਪ 'ਤੇ ਸਾਧੇ ਨਿਸ਼ਾਨੇ - ਸ਼੍ਰੋਮਣੀ ਅਕਾਲੀ ਦਲ ਦੇ ਤਲਬੀਰ ਗਿੱਲ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਇੰਚਾਰਜ ਤਲਬੀਰ ਗਿੱਲ Shiromani Akali Dal Talbir Gill ਵੱਲੋਂ ਨਸ਼ੇ ਸਬੰਧੀ ਆਮ ਆਦਮੀ ਪਾਰਟੀ ਉੱਤੇ ਗੰਭੀਰ ਆਰੋਪ ਲਗਾਏ ਗਏ। Talbir Gill targeted the AAP party

Talbir Gill targeted the AAP party
Talbir Gill targeted the AAP party

By

Published : Sep 17, 2022, 5:38 PM IST

Updated : Sep 17, 2022, 6:38 PM IST

ਅੰਮ੍ਰਿਤਸਰ:ਪਿਛਲੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਅਰਜਨ ਦੇਵ ਨਗਰ ਵਿੱਚੋਂ ਵੀ ਕੁਝ ਨੌਜਵਾਨਾਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵਲੋਂ ਉਸ ਇਲਾਕੇ ਵਿਚ ਛਾਪੇਮਾਰੀ ਕਰ ਕੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। Talbir Gill targeted the AAP party

ਇਸ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ Shiromani Akali Dal Talbir Gill ਦੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਇੰਚਾਰਜ ਤਲਬੀਰ ਗਿੱਲ ਵੱਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਆਮ ਆਦਮੀ ਪਾਰਟੀ ਤੇ ਗੰਭੀਰ ਆਰੋਪ ਲਗਾਏ ਗਏ ਤਲਬੀਰ ਗਿੱਲ ਨੇ ਹਲਕਾ ਦੱਖਣੀ ਨਾਲ ਸੰਬੰਧ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਉਰਫ ਬਬੂ ਗ਼ਰੀਬ ਕੋਲੋਂ ਕਰੀਬ 850 ਕਿਲੋ ਗਾਂਜਾ ਬਰਾਮਦ ਕੀਤੇ ਜਾਣ ਉੱਤੇ ਆਮ ਆਦਮੀ ਪਾਰਟੀ ਨੂੰ ਭੰਡਦੇ ਹੋਏ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਅੱਜ ਪੰਜਾਬ ਵਿਚ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਤਲਬੀਰ ਗਿੱਲ ਨੇ ਨਸ਼ੇ ਨੂੰ ਲੈ ਕੇ ਆਪ 'ਤੇ ਸਾਧੇ ਨਿਸ਼ਾਨੇ

ਉਸ ਦੇ ਹੀ ਐਕਟਿਵ ਮੈਂਬਰਾਂ ਵੱਲੋਂ ਪੂਰੇ ਦੇਸ਼ ਵਿੱਚ ਨਸ਼ਾ ਫੈਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨਸ਼ੇ ਸਮੇਤ ਹੋ ਰਹੀਆਂ ਹਨ। ਤਲਬੀਰ ਗਿੱਲ ਨੇ ਹਲਕਾ ਦੱਖਣੀ ਦੇ ਮੌਜੂਦਾ ਐੱਮ.ਐੱਲ.ਏ ਅਤੇ ਕੈਬਨਿਟ ਮੰਤਰੀ ਡਾ ਨਿੱਝਰ ਉੱਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਬੱਬੂ ਡਾ ਨਿੱਝਰ ਦੀ ਸੱਜੀ ਬਾਂਹ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਕਬੂਲਪੁਰਾ ਇਲਾਕੇ ਦੀ ਮੁਟਿਆਰ ਦੀ ਨਸ਼ਾ ਪੀਤੀ ਦੀ ਵੀਡੀਓ ਅਤੇ ਹਲਕਾ ਦੱਖਣੀ ਦੇ ਵਿੱਚ ਪੈਂਦੇ ਗੁਰੂ ਅਰਜਨ ਦੇਵ ਨਗਰ ਜਿੱਥੇ ਕੇ ਸਰ੍ਹੇਆਮ ਨਸ਼ਾ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਮਕਬੂਲਪੁਰਾ ਇਲਾਕੇ ਦੀ ਇਕ ਮੁਟਿਆਰ ਦੀ ਨਸ਼ਾ ਪੀਤੇ ਦੀ ਵੀਡੀਓ ਅਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਨਗਰ ਜੋ ਕਿ ਹਲਕਾ ਦੱਖਣੀ ਦੇ ਵਿੱਚ ਪੈਂਦਾ ਹੈ ਉਸ ਚ ਵੱਡੇ ਪੱਧਰ ਤੇ ਪੁਲਿਸ ਵੱਲੋਂ ਰੇਡ ਕੀਤਾ ਗਿਆ। ਜਿਸ ਤੋਂ ਬਾਅਦ ਉੱਥੇ ਇਹ ਪਾਇਆ ਗਿਆ ਕਿ ਉੱਥੇ ਵੱਡੇ ਪੱਧਰ ਉੱਤੇ ਨਸ਼ਾ ਪੀਤਾ ਅਤੇ ਵੇਚਿਆ ਜਾਂਦਾ ਹੈ।


ਇਹ ਵੀ ਪੜੋ:-NSUI ਦੇ ਵਿਦਿਆਰਥੀਆਂ ਦੀ ਪੁਲਿਸ ਨਾਲ ਧੱਕਾ ਮੁੱਕੀ, ਪਾਣੀ ਦੀਆਂ ਮਾਰੀਆਂ ਬੁਛਾੜਾਂ

Last Updated : Sep 17, 2022, 6:38 PM IST

ABOUT THE AUTHOR

...view details