ਪੰਜਾਬ

punjab

ETV Bharat / city

ਸੁਖਬੀਰ ਬਾਦਲ ਨੂੰ ਬਜ਼ੁਰਗ ਬੀਬੀ ਨੇ ਪਾਇਆ ਘੇਰਾ, ਵੀਡੀਓ ਵਾਇਰਲ - Social media

ਸ੍ਰੀ ਮੁਕਤਸਰ ਸਾਹਿਬ ਵਿਚ ਮਲੋਟ ਹਲਕੇ ਵਿਚ ਸੁਖਬੀਰ ਬਾਦਲ (Sukhbir Badal) ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸੀ, ਇਸ ਦੌਰਾਨ ਇਕ ਬੀਬੀ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social media) ਉਤੇ ਵਾਇਰਲ ਹੋ ਰਹੀ ਹੈ।

ਸੁਖਬੀਰ ਬਾਦਲ ਨੂੰ ਬਜ਼ੁਰਗ ਬੀਬੀ ਨੇ ਪਾਇਆ ਘੇਰਾ, ਵੀਡੀਓ ਵਾਇਰਲ
ਸੁਖਬੀਰ ਬਾਦਲ ਨੂੰ ਬਜ਼ੁਰਗ ਬੀਬੀ ਨੇ ਪਾਇਆ ਘੇਰਾ, ਵੀਡੀਓ ਵਾਇਰਲ

By

Published : Aug 24, 2021, 1:03 PM IST

ਸ੍ਰੀ ਮੁਕਤਸਰ ਸਾਹਿਬ:ਮਲੋਟ ਹਲਕੇ ਵਿਚ ਸੁਖਬੀਰ ਬਾਦਲ (Sukhbir Badal) ਵੱਲੋਂ ਰੋਡ ਸ਼ੋਅ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਅਚਾਨਕ ਇਕ ਬਜ਼ੁਰਗ ਬੀਬੀ ਨੇ ਸੁਖਬੀਰ ਬਾਦਲ ਨੂੰ ਘੇਰਾ ਪਾ ਲਿਆ। ਜਿਸ ਵਿੱਚ ਬਜ਼ੁਰਗ ਬੀਬੀ ਆਪਣੀ ਮੁਸ਼ਕਲ ਹੱਲ ਕਰਾਉਣ ਲਈ ਸੁਖਬੀਰ ਬਾਦਲ ਨੂੰ ਕਹਿ ਰਹੀ ਸੀ ਤਾਂ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਏ ਕਿ ਪਿੰਡ ਆ ਜਾਣਾ ਜਿਸ ਤੋਂ ਨਾਰਾਜ਼ ਬੀਬੀ ਨੇ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾ ਰਹੀ ਹੈ।

ਸੁਖਬੀਰ ਬਾਦਲ ਨੂੰ ਬਜ਼ੁਰਗ ਬੀਬੀ ਨੇ ਪਾਇਆ ਘੇਰਾ, ਵੀਡੀਓ ਵਾਇਰਲ

ਇਹ ਵੀਡੀਓ ਸੋਸ਼ਲ ਮੀਡੀਆ (Social media) ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਬੀਬੀ ਕਹਿ ਰਹੀ ਹੈ ਕਿ ਸਾਡੇ ਉਤੇ ਪਰਚੇ ਕੀਤੇ ਗਏ ਹਨ। ਸੁਖਬੀਰ ਬਾਦਲ ਕੋਲ ਆਪਣੀ ਨਰਾਜ਼ਗੀ ਰੱਖੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ

ਇਹ ਵੀ ਪੜੋ:ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ ਸਿਖਲਾਈ ਕੈਂਪ

ABOUT THE AUTHOR

...view details