ਅੰਮ੍ਰਿਤਸਰ : ਦੇਸ਼ ਦੇ ਕਈ ਆਗੂ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਕਰਕੇ ਜਾਣੇ ਜਾਂਦੇ ਹਨ, ਜਿਸ ਵਿੱਚ ਜ਼ਿਆਦਾਤਰ ਦੇਸ਼ ਦੇ ਪ੍ਰਧਾਨਮੰਤਰੀ ਅਤੇ ਰਾਹੁਲ ਗਾਂਧੀ ਦਾ ਨਾਂਅ ਆਉਂਦਾ ਹੈ। ਸਥਾਨਕ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀ ਪ੍ਰੈੱਸ ਵਾਰਤਾ ਕੀਤੀ। ਜਿਸ ਵਿੱਚ ਉਨ੍ਹਾਂ ਨੇ ਇਤਿਹਾਸ ਨੂੰ ਉਸ ਪਹਿਲੂ ਨੂੰ ਤੋੜ ਦਿੱਤਾ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਜਾਓਗੇ।
ਹੁਣ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ ਭੁੱਲੇ ਭਾਜਪਾ ਦੇ ਆਗੂ - History cannot be forgotten
13 ਅਪ੍ਰੈਲ 1919 ਦੀ ਥਾਂ 13 ਅਪ੍ਰੈਲ 2019 ਬੋਲ ਦਿੱਤਾ ਜਿਸ ਤੋਂ ਬਾਅਦ ਇਸ ਦਾ ਮੁੱਦਾ ਬਣ ਗਿਆ ਹੈ। 13 ਅਪ੍ਰੈਲ ਦਾ ਇਤਿਹਾਸ ਕੋਈ ਨਹੀਂ ਭੁੱਲ ਸਕਦੈ। ਇਸ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਨਿਹੱਥੇ ਲੋਕਾਂ ਉੱਤੇ ਜਨਰਲ ਡਾਇਰ ਨੇ ਗੋਲੀਆਂ ਚੱਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਹੁਣ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ ਭੁੱਲੇ ਭਾਜਪਾ ਦੇ ਨੇਤਾ
ਪ੍ਰੈਸ ਵਾਰਤਾ 'ਚ ਉਨ੍ਹਾਂ ਨੇ 13 ਅਪ੍ਰੈਲ 1919 ਦੀ ਥਾਂ 13 ਅਪ੍ਰੈਲ 2019 ਬੋਲ ਦਿੱਤਾ ਜਿਸ ਤੋਂ ਬਾਅਦ ਇਸ ਦਾ ਮੁੱਦਾ ਬਣ ਗਿਆ ਹੈ। 13 ਅਪ੍ਰੈਲ ਦਾ ਇਤਿਹਾਸ ਕੋਈ ਨਹੀਂ ਭੁੱਲ ਸਕਦੈ। ਇਸ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਨਿਹੱਥੇ ਲੋਕਾਂ ਉੱਤੇ ਜਨਰਲ ਡਾਇਰ ਨੇ ਗੋਲੀਆਂ ਚੱਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ।