ਅੰਮ੍ਰਿਤਸਰ: ਸ਼ਹਿਰ ਦੇ ਹਕੀਮਾਂ ਅਧੀਨ ਆਉਦੇ ਇਲਾਕਾ ਅੰਨਗੜ੍ਹ ਦੀ ਗਲੀ ਨੰਬਰ 4 ਵਿਖੇ 11 ਸਾਲ ਇੱਕ ਲੜਕੀ ਘਰੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ ਜਿਸ ਨੂੰ ਲਾਪਤਾ ਹੋਈ ਨੂੰ 3 ਦਿਨ ਹੋ ਗਏ ਹਨ ਪਰ ਪੁਲਿਸ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਹੈ ਕਿ ਨਾ ਹੀ ਪੁਲਿਸ ਨੇ ਅਜੇ ਤੱਕ ਕੋਈ ਮਾਮਲਾ ਦਰਜ ਕੀਤਾ ਹੈ। ਜਿਹਨਾਂ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਬੱਚੀ ਜਲਦ ਤੋਂ ਜਲਦ ਭਾਲ ਕਰਕੇ ਉਹਨਾਂ ਨੂੰ ਸੌਂਪੀ ਜਾਵੇ।
ਇਹ ਵੀ ਪੜੋ: ਮੋਹਾਲੀ ਚ ਕਰਫ਼ਿਊ ਦੌਰਾਨ ਚੱਲਣ ਵਾਲੀਆਂ ਕਾਰਾਂ ਹੋਣ ਗਿਆ ਜ਼ਬਤ