ਅੰਮ੍ਰਿਤਸਰ:ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ (Inderbir bolaria)ਨੇ ਅੰਮ੍ਰਿਤਸਰ ਦੱਖਣੀ (Amritsar south) ਤੋਂ ਨਾਮਜਦਗੀ ਪੱਤਰ ਦਾਖ਼ਲ (Nomination filed)ਕੀਤੇ। ਇਸ ਉਪਰੰਤ ਉਨ੍ਹਾਂ ਮਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਚਾਚੇ ਭਤੀਜੇ ਦੀ ਸਰਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਚੇ ਨੂੰ ਚਲਦਾ ਕਰ ਦਿੱਤਾ ਹੁਣ ਭਤੀਜੇ ਨੂੰ ਸਿੱਧੂ ਨੇ ਭਜਾ ਦੇਣਾ ਹੈ। ਹਲਕਾ ਦਖਣੀ ਤੌ ਕਾਗਰਸ਼ ਦੇ ਉਮੀਦਵਾਰ ਰਹੇ ਇੰਦਰਬੀਰ ਸਿੰਘ ਬੁਲਾਰਿਆ ਵੱਲੋਂ ਨਾਮਕਣ ਭਰਨ ਦੀ ਪ੍ਰਕ੍ਰਿਆ ਪੂਰੀ (Punjab election)ਕੀਤੀ ਗਈ।
ਕਾਗਰਸ਼ੀ ਦੇ ਇੰਦਰਬੀਰ ਬੁਲਾਰਿਆ ਨੇ ਦਾਖ਼ਲ ਕੀਤੀ ਨਾਮਜਦਗੀ - Nomination filed
ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ (Inderbir bolaria) ਨੇ ਮੰਗਲਵਾਰ ਨੂੰ ਨਾਮਜਦਗੀ ਦੇ ਅੰਤਮ ਦਿਨ ਆਪਣੇ ਕਾਗਜ ਦਾਖ਼ਲ ਕਰ ਦਿੱਤੇ। ਉਹ ਆਪਣੇ ਪਰਿਵਾਰ ਨਾਲ ਕਾਗਜ ਦਾਖ਼ਲ ਕਰਨ ਪੁੱਜੇ ਤੇ ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ (Gurjit aujla)ਵੀ ਮੌਜੂਦ ਰਹੇ।
ਕਾਗਰਸ਼ੀ ਦੇ ਇੰਦਰਬੀਰ ਬੁਲਾਰਿਆ ਨੇ ਦਾਖ਼ਲ ਕੀਤੀ ਨਾਮਜਦਗੀ
ਮੀਡੀਆ ਦੇ ਰੂਬਰੂ ਹੋ ਜਿਤ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਗਲਬਾਤ ਕਰਦਿਆਂ ਇੰਦਰਬੀਰ ਸਿੰਘ ਬੁਲਾਰਿਆਂ ਨੇ ਕਿਹਾ ਕਿ ਸੂਬੇ ਵਿਚ ਪੰਜ ਸਾਲ ਚਾਚੇ ਭਤੀਜੇ ਦੀ ਸਰਕਾਰ ਰਹੀ ਹੁਣ ਚਾਚੇ ਨੂੰ ਚਲਦਾ ਕਰ ਦਿੱਤਾ ਅਤੇ ਭਤੀਜੇ ਨੂੰ ਸਿੱਧੂ ਨੇ ਭਜਾ ਦੇਣਾ ਹੈ। ਇੰਦਰਬੀਰ ਬੁਲਾਰੀਆ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਕੀਤੇ 111 ਦਿਨ ਦੇ ਕਾਰਜਕਾਲ ਨੇ ਸੂਬੇ ਵਿਚ ਜੋ ਕੰਮ ਕੀਤੇ ਉਹ ਆਪਣੇ ਆਪ ਵਿਚ ਮਿਸਾਲ ਹੈ ਲੌਕ ਵਿਕਾਸ ਦੀ ਤਰਜ ਤੇ ਮੁੜ ਤੋਂ ਸੂਬੇ ਵਿਚ ਕਾਗਰਸ਼ ਦੀ ਸਰਕਾਰ ਬਣਾਉਣਗੇ।
ਇਹ ਵੀ ਪੜ੍ਹੋ:ਸੱਤਾ ਦੇ ਆਉਣ-ਜਾਣ ਦੇ ਹਿਸਾਬ ਨਾਲ ਵਧਦੀ-ਘਟਦੀ ਹੈ ਸਿਆਸਤਦਾਨਾਂ ਦੀ ਜਾਇਦਾਦ