ਪੰਜਾਬ

punjab

ETV Bharat / city

ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ, ਹਥਿਆਰਾਂ ਸਮੇਤ ਕਾਬੂ - ਥਾਣਾ ਅਜਨਾਲਾ

ਪੁਲੀਸ ਵੱਲੋਂ ਪਿੰਡ ਨੂੰ ਸੀਲ ਕਰਕੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਜਿਸ ਦੌਰਾਨ ਪੁਲੀਸ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀ ਵੀ ਚਲਾਈ। ਪੁਲੀਸ ਵੱਲੋਂ ਪਿੰਡ ਨੂੰ ਸੀਲ ਕਰਕੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਜਿਸ ਦੌਰਾਨ ਪੁਲੀਸ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀ ਵੀ ਚਲਾਈ। ਪੁਲੀਸ ਵੱਲੋਂ ਪਿੰਡ ਨੂੰ ਸੀਲ ਕਰਕੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਜਿਸ ਦੌਰਾਨ ਪੁਲੀਸ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀ ਵੀ ਚਲਾਈ।

ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਹਥਿਆਰਾਂ ਸਮੇਤ ਕਾਬੂ
ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਹਥਿਆਰਾਂ ਸਮੇਤ ਕਾਬੂ

By

Published : Jul 27, 2021, 6:51 PM IST

ਅੰਮ੍ਰਿਤਸਰ:ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਵਿਖੇ ਭਾਰੀ ਮਾਤਰਾ ਵਿਚ ਪੁਲਸ ਫੋਰਸ ਵੱਲੋਂ ਪਿੰਡ ਦੀ ਘੇਰਾਬੰਦੀ ਕੀਤੀ ਗਈ। ਪੁਲੀਸ ਨੂੰ ਗੁਪਤ ਸੂਚਨਾ ਸੀ ਕਿ ਪਿੰਡ ਵਿੱਚ ਗੈਂਗਸਟਰ ਪ੍ਰੀਤ ਸੇਖੋਂ ਲੁਕਿਆ ਹੋਇਆ ਹੈ। ਜਿਸ ਤੋਂ ਬਾਅਦ ਪੁਲੀਸ ਵੱਲੋਂ ਪਿੰਡ ਨੂੰ ਸੀਲ ਕਰਕੇ ਗੈਂਗਸਟਰ ਪ੍ਰੀਤ ਸੇਖੋਂ ਨੂੰ ਭਾਰੀ ਅਸਲੇ ਸਮੇਤ ਕਾਬੂ ਕੀਤਾ ਹੈ। ਜਿਸ ਦੌਰਾਨ ਪੁਲੀਸ ਅਤੇ ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਸ ਨੂੰ ਦੇਖ ਗੋਲੀ ਵੀ ਚਲਾਈ।

ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਹਥਿਆਰਾਂ ਸਮੇਤ ਕਾਬੂ

ਜਾਣਕਾਰੀ ਅਨੁਸਾਰ ਪ੍ਰੀਤ ਸੇਖੋਂ ਨੂੰ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਤੇ ਉੱਥੇ ਹੀ ਉਸ ਕੋਲੋਂ 4 ਪਿਸਤੌਲ ਅਤੇ ਇਕ ਗੱਡੀ ਬਰਾਮਦ ਹੋਈ ਹੈ ਰਸਤੇ ਵਿੱਚ ਵੱਖ ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ।

ਗੈਂਗਸਟਰ ਪ੍ਰੀਤ ਸੇਖੋਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਹਥਿਆਰਾਂ ਸਮੇਤ ਕਾਬੂ

ਫਿਲਹਾਲ ਪੁਲਸ ਵਲੋਂ ਜਾਂਚ ਜਾਰੀ ਹੈ। ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਗੋਲੀਆਂ ਚਲਾ ਕੇ ਫਿਰੌਤੀ ਵੀ ਮੰਗੀ ਗਈ ਸੀ। ਗੈਂਗਸਟਰ ਪ੍ਰੀਤ ਢਿੱਲੋਂ ਤੇ ਕਈ ਮਾਮਲੇ ਵੀ ਦਰਜ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਪ੍ਰੀਤ ਢਿੱਲੋਂ ਨੇ ਪੱਟੀ ਵਿਖੇ ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ:-ਵਿਵਾਦਤ ਪੋਸਟਰ ਮਾਮਲਾ: 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

ABOUT THE AUTHOR

...view details